ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਪਰਿਵਾਰਿਕ ਮੈਂਬਰਾਂ ਦੀ ਮੈਡੀਕਲ ਪ੍ਰਤੀਪੂਰਤੀ (Medical Reimbursement) ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਸੈੱਟ।

medical equipment on an operation room

ਸਰਵਿਸ ਮੈਟਰ ਸਲਿਊਸ਼ਨਜ਼ ਪੰਜਾਬ ( smspunjab.in) ਤੇ ਅਸੀਂ ਲਗਾਤਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਨਾਲ ਸਬੰਧਤ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ। ਇਸ ਲੜੀ ਤਹਿਤ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਉਹਨਾਂ ਪਰਿਵਾਰਿਕ ਮੈਂਬਰਾਂ ਨੂੰ ਮਿਲਦੀ ਮੈਡੀਕਲ ਪ੍ਰਤੀਪੂਰਤੀ (Medical Reimbursement) ਸਬੰਧੀ ਸਹਿਤ ਵਿਭਾਗ ਦੀਆਂ ਕਾਫੀ ਹਦਾਇਤਾਂ ਅੱਪਲੋਡ ਕੀਤੀਆਂ ਹਨ। ਇਹ ਹਦਾਇਤਾਂ PDF ਰੂਪ ਵਿੱਚ ਹਨ, ਅਤੇ ਹਰੇਕ PDF ਫਾਈਲ ਵਿੱਚ ਇੱਕੋ ਵਿਸ਼ੇ ਨਾਲ ਸਬੰਧਤ ਵੱਖ ਹਦਾਇਤਾਂ ਸੈੱਟ ਤਿਆਰ ਕੀਤਾ ਗਿਆ ਹੈ। ਇਹਨਾਂ ਹਦਾਇਤਾਂ ਨੂੰ ਤੁਸੀਂ https://smspunjab.in ਤੇ ਲੌਗਿਨ ਕਰਕੇ ਡਾਊਨਲੋਡ ਕਰ ਸਕਦੇ ਹੋ। ਤੁਹਾਡੇ ਸਹੂਲਤ ਲਈ ਇਹਨਾਂ ਹਦਾਇਤਾਂ ਨਾਲ ਸਬੰਧਤ ਪੇਜ/ਸੀਰੀਅਲ ਨੰਬਰ ਦਾ ਸਕਰੀਨਸ਼ੌਟ ਹੇਠਾਂ ਦਿੱਤਾ ਗਿਆ ਹੈ। ਜੇਕਰ ਤੁਸੀਂ ਹਾਲੇ ਤਾਂ https://smspunjab.in ਤੇ ਆਪਣਾ ਅਕਾਊਂਟ ਨਹੀਂ ਬਣਾਇਆ ਹੈ ਤਾਂ https://smspunjab.in/register/ ਤੇ ਜਾ ਆਪਣਾ ਅਕਾਊਂਟ ਬਣਾ ਸਕਦੇ ਹੋ।

ਬਾਕੀ ਰਹਿੰਦੀਆਂ ਹਦਾਇਤਾਂ ਵੀ ਜਲਦ ਅੱਪਲੋਡ ਕੀਤੀਆਂ ਜਾਣਗੀਆਂ । ਜੇਕਰ ਤੁਹਾਡੇ ਪਾਸ ਵੀ ਕੋਈ ਹਦਾਇਤਾਂ ਉਪਲਬਧ ਹਨ ਤਾਂ ਤੁਸੀਂ ਵੀ https://smspunjab.in/upload/ ਪੇਜ ਤੇ ਜਾ ਕੇ ਅੱਪਲੋਡ ਕਰ ਸਕਦੇ ਹੋ। ਹਦਾਇਤਾਂ ਅੱਪਲੋਡ ਕਰਨ ਸਬੰਧੀ Instructions ਨੂੰ ਜਰੂਰ ਪੜ ਲਵੋ।

Many instructions of the department have been uploaded including regarding medical reimbursement to employees, pensioners and their family members. These instructions are in PDF format, and each PDF file contains a different set of instructions related to the same topic. You can download these instructions by logging on to https://smspunjab.in. If you have not yet created your account on https://smspunjab.in then you can go to https://smspunjab.in/register/ and create your account.

Join our Telegram Channel for Fastest updates

Telegram Channel Link https://rb.gy/enh7s

Sharing is caring: