
ਪੰਜਾਬ ਸਰਕਾਰ ਅਧੀਨ ਕੰਮ ਕਰਦੇ ਕੁੱਝ ਕਰਮਚਾਰੀਆਂ ਨੂੰ ਆਪਣੇ ਦਫਤਰੀ/ਸੇਵਾ ਰਿਕਾਰਡ ਵਿੱਚ ਨਾਮ ਬਦਲਣ/ਸਰਨੇਮ ਜੋੜਨ ਦੀ ਜਰੂਰਤ ਪੈਂਦੀ ਹੈ। ਪ੍ਰੰਤੂ ਇਸ ਕੰਮ ਦਾ ਪ੍ਰੋਸੈਸ ਨਹੀਂ ਪਤਾ ਹੁੰਦਾ। ਇਸੇ ਵਿਸ਼ੇ ਤੇ ਵਰਿੰਦਰ ਸਿੰਘ ਵਲੋਂ ਆਪਣੇ ਯੂਟਿਊਬ ਚੈਨਲ ਤੇ ਪੂਰੀ ਪ੍ਰੋਸੈਸ ਦੀ ਜਾਣਕਾਰੀ ਦਿੱਤੀ ਗਈ ਹੈ। ਉਸ ਵੀਡੀਓ ਦਾ ਲਿੰਕ ਅਸੀਂ ਹੇਠਾਂ ਪੋਸਟ ਕਰ ਰਹੇ ਹਾਂ ਅਤੇ ਬਾਕੀ ਦੇ ਦਸਤਾਵੇਜ਼ਾਂ ਦੇ ਸੈਂਪਲ ਫਾਰਮੈਟ ਪੋਸਟ ਕਰ ਰਹੇ ਹਾਂ, ਜੋ ਕਿ ਤੁਸੀਂ ਡਾਊਨਲੋਡ ਕਰ ਸਕਦੇ ਹੋ।
- ਨਾਮ ਬਦਲਣ ਲਈ ਪ੍ਰਤੀਬੇਨਤੀ ਦਾ ਫਾਰਮੈਟ
Format of Deed of Changing Surname ( It must be typed on Pacca Paper ( Green Color) ) and Must be attested by any Executive Magistrate
2. After Receiving application with all documents from employee, Office will write to Controller, Printing and Stationary Department Punjab to issue Gazette Notification. Prescribed fee ( Rs. 160/- presently) will be charged by Printing and Stationary Department Punjab. P & S Department will Publish Notification and upload on Official Website of Punjab Government (https://punjab.gov.in/)
Final Office Orders for Change in Surname