ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੀਆਂ ਚੋਣਾਂ- ਅਜ਼ਾਦ ਗਰੁੱਪ ਨੂੰ ਕਰਮਚਾਰੀਆਂ ਵਲੋਂ ਭਾਰੀ ਸਮਰਥਨ
ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ (ਮਾਨਤਾ ਪ੍ਰਾਪਤ ) ਦੀਆਂ ਚੋਣਾਂ ਸਾਲ 2023-25 ਦਾ ਬਿਗਲ ਵੱਜ ਚੁੱਕਾ ਹੈ, ਜਿਸ ਵਿੱਚ ਦੋ ਗਰੁੱਪ ਇਹ ਚੋਣ ਲੜ ਰਹੇ ਹਨ। ਪੰਜਾਬ ਸਿਵਲ ਸਕੱਤਰੇਤ ਵਿਖੇ ਐਸੋਸੀਏਸ਼ਨ ਦੀਆਂ ਚੋਣਾ ਮਿਤੀ 7 ਦਸੰਬਰ 2023 ਨੂੰ ਹੋਣੀਆਂ ਹਨ। ਪਹਿਲਾ ਗਰੁੱਪ ਉਹ ਗਰੁੱਪ ਹੈ ਜੋ ਕਿ ਖਹਿਰਾ ਗਰੁੱਪ ਦੇੇ ਨਾਮ ਤੇ ਚੋਣਾ ਲੜ ਰਿਹਾ ਹੈ, ਪ੍ਰੰਤੂ ਜਿਹਨਾਂ ਚਿਹਰਿਆਂ ਤੇ ਇਹ ਚੋਣ ਲੜੀ ਜਾ ਰਹੀ ਹੈ, ਉਹਨਾਂ ਵਲੋਂ ਇਸ ਚੋਣ ਵਿੱਚ ਆਪਣੀ ਨਾਮਜ਼ਗੀ ਹੀ ਦਾਖਿਲ ਨਹੀਂ ਕੀਤੀ ਗਈ ਅਤੇ…