ਸਰਕਾਰੀ ਕਰਮਚਾਰੀਆਂ ਵਲੋਂ ਦਫਤਰੀ ਰਿਕਾਰਡ ਵਿੱਚ ਨਾਮ ਬਦਲਣ ਦੀ ਪ੍ਰੋਸੈਸ
ਪੰਜਾਬ ਸਰਕਾਰ ਅਧੀਨ ਕੰਮ ਕਰਦੇ ਕੁੱਝ ਕਰਮਚਾਰੀਆਂ ਨੂੰ ਆਪਣੇ ਦਫਤਰੀ/ਸੇਵਾ ਰਿਕਾਰਡ ਵਿੱਚ ਨਾਮ ਬਦਲਣ/ਸਰਨੇਮ ਜੋੜਨ ਦੀ ਜਰੂਰਤ ਪੈਂਦੀ ਹੈ। ਪ੍ਰੰਤੂ ਇਸ ਕੰਮ ਦਾ ਪ੍ਰੋਸੈਸ ਨਹੀਂ ਪਤਾ ਹੁੰਦਾ। ਇਸੇ ਵਿਸ਼ੇ ਤੇ ਵਰਿੰਦਰ ਸਿੰਘ ਵਲੋਂ ਆਪਣੇ ਯੂਟਿਊਬ ਚੈਨਲ ਤੇ ਪੂਰੀ ਪ੍ਰੋਸੈਸ ਦੀ ਜਾਣਕਾਰੀ ਦਿੱਤੀ ਗਈ ਹੈ। ਉਸ ਵੀਡੀਓ ਦਾ ਲਿੰਕ ਅਸੀਂ ਹੇਠਾਂ ਪੋਸਟ ਕਰ ਰਹੇ ਹਾਂ ਅਤੇ ਬਾਕੀ ਦੇ ਦਸਤਾਵੇਜ਼ਾਂ ਦੇ ਸੈਂਪਲ ਫਾਰਮੈਟ ਪੋਸਟ ਕਰ ਰਹੇ ਹਾਂ, ਜੋ ਕਿ ਤੁਸੀਂ ਡਾਊਨਲੋਡ ਕਰ ਸਕਦੇ ਹੋ। Format of Deed of Changing Surname (…