
ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ ( ਪ੍ਰਸੋਨਲ ਪਾਲਿਸੀਜ਼-1 ਸਾਖਾ) ਵਲੋਂ ਮਿਤੀ 30-06-2025 ਨੂੰ ਸਮੂਹ ਵਿਭਾਗਾਂ ਨੂੰ ਸਰਕੂਲਰ ਜਾਰੀ ਕਰਦੇ ਹੋਏ ਸਲਾਨਾਂ ਕਾਰਗੁਜ਼ਾਰੀ ਰਿਪੋਰਟ ਲਿਖਣ/ਰੀਵੀਊ ਕਰਨ/ਪ੍ਰਵਾਨ ਕਰਨ ਦੀਆਂ ਆਖਰੀ ਮਿਤੀਆਂ ਵਿੱਚ ਵਾਧਾ ਕੀਤਾ ਹੈ। ਪੂਰੀ ਜਾਣਕਾਰੀ ਲਈ ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ ( ਪ੍ਰਸੋਨਲ ਪਾਲਿਸੀਜ਼-1 ਸਾਖਾ) ਵਲੋਂ ਮਿਤੀ 30-06-2025 ਨੂੰ ਜਾਰੀ ਪੱਤਰ ਦੀ ਕਾਪੀ ਪੋਸਟ ਕੀਤੀ ਜਾ ਰਹੀ ਹੈ।
Join our WhatsApp Channel https://whatsapp.com/channel/0029Va9WnVhCnA7xBdErUx1k