Latest updates for Employee and Pensioners

ਸਰਕਾਰੀ ਕਰਮਚਾਰੀਆਂ ਵਲੋਂ ਦਫਤਰੀ ਰਿਕਾਰਡ ਵਿੱਚ ਨਾਮ ਬਦਲਣ ਦੀ ਪ੍ਰੋਸੈਸ
ਪੰਜਾਬ ਸਰਕਾਰ ਅਧੀਨ ਕੰਮ ਕਰਦੇ ਕੁੱਝ ਕਰਮਚਾਰੀਆਂ ਨੂੰ ਆਪਣੇ ਦਫਤਰੀ/ਸੇਵਾ ਰਿਕਾਰਡ ਵਿੱਚ ਨਾਮ ਬਦਲਣ/ਸਰਨੇਮ ਜੋੜਨ ਦੀ ਜਰੂਰਤ ਪੈਂਦੀ ਹੈ। ਪ੍ਰੰਤੂ ਇਸ ਕੰਮ ਦਾ ਪ੍ਰੋਸੈਸ ਨਹੀਂ ਪਤਾ ਹੁੰਦਾ। ਇਸੇ ਵਿਸ਼ੇ ਤੇ ਵਰਿੰਦਰ ਸਿੰਘ ਵਲੋਂ ਆਪਣੇ ਯੂਟਿਊਬ ਚੈਨਲ ਤੇ ਪੂਰੀ ਪ੍ਰੋਸੈਸ ਦੀ ਜਾਣਕਾਰੀ ਦਿੱਤੀ ਗਈ ਹੈ। ਉਸ ਵੀਡੀਓ ਦਾ ਲਿੰਕ ਅਸੀਂ…

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ IVF Treatment ਦੀ ਮੈਡੀਕਲ ਰੀਇੰਬਰਸਮੈਂਟ ਸਬੰਧੀ
ਪੰਜਾਬ ਸਰਕਾਰ ਅਧੀਨ ਕੰਮ ਕਰਦੀਆਂ ਇਸਤਰੀ ਕਰਮਚਾਰਨਾਂ ਆਪਣੇ ਲਈ ਅਤੇ ਪੰਜਾਬ ਸਰਕਾਰ ਦੇ ਪੁਰਸ਼ ਮੁਲਾਜ਼ਮ ਆਪਣੀ ਪਤਨੀ ਦੇ IVF Treatment ਤੇ ਹੋਏ ਖਰਚ ਦੀ ਪ੍ਰਤੀ ਪੂਰਤੀ ਸਰਕਾਰ ਤੋਂ ਲੈ ਸਕਦੇ ਹਨ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਕੋਈ ਵਿਸ਼ੇਸ ਪੱਤਰ ਤਾਂ ਜਾਰੀ ਨਹੀਂ ਕੀਤਾ ਗਿਆ ਸਗੋਂ ਭਾਰਤ ਸਰਕਾਰ, ਸਿਹਤ ਅਤੇ…

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਸਬੰਧਤ ਮਹੱਤਵਪੂਰਨ ਪੱਤਰ
Punjab Government Letters, Notifications

Decision of Bombay High Court – Regarding not to answer the ‘Why’ questions orders dated 01.06.2009
Rejectinh Some RTI Applications

ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨਾਲ ਸਬੰਧਤ ਸਾਲ 2017 ਤੱਕ ਦੀਆਂ ਵਿੱਤ ਵਿਭਾਗ ਦੀਆਂ ਹਦਾਇਤਾਂ।
ਪੰਜਾਬ ਸਰਕਾਰ ਦੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨਾਲ ਸਬੰਧਤ ਹਦਾਇਤਾਂ ਨੂੰ ਅਸੀਂ ਅੱਪਲੋਡ ਕਰ ਰਹੇ ਹਾਂ। ਹੁਣ ਤੱਕ 2017 ਤੱਕ ਦੀਆਂ ਹਦਾਇਤਾਂ ਅੱਪਲੋਡ ਕੀਤੀਆਂ ਜਾ ਚੁੱਕੀਆਂ ਹਨ। ਜੇਕਰ ਕਿਸੇ PDF ਫਾਈਲ ਨੂੰ ਅੱਪਲੋਡ ਕਰਨ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਸਾਨੂੰ ਕੁਮੈਂਟ ਕਰਕੇ ਜਾਣੂ ਕਰਵਾਓ। ਇਹਨਾਂ ਹਦਾਇਤਾਂ ਨੂੰ ਤੁਸੀਂ https://smspunjab.in…

ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਪਰਿਵਾਰਿਕ ਮੈਂਬਰਾਂ ਦੀ ਮੈਡੀਕਲ ਪ੍ਰਤੀਪੂਰਤੀ (Medical Reimbursement) ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਸੈੱਟ।
ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਉਹਨਾਂ ਪਰਿਵਾਰਿਕ ਮੈਂਬਰਾਂ ਨੂੰ ਮਿਲਦੀ ਮੈਡੀਕਲ ਪ੍ਰਤੀਪੂਰਤੀ (Medical Reimbursement) ਸਬੰਧੀ ਸਹਿਤ ਵਿਭਾਗ ਦੀਆਂ ਕਾਫੀ ਹਦਾਇਤਾਂ ਅੱਪਲੋਡ ਕੀਤੀਆਂ ਹਨ। ਇਹ ਹਦਾਇਤਾਂ PDF ਰੂਪ ਵਿੱਚ ਹਨ, ਅਤੇ ਹਰੇਕ PDF ਫਾਈਲ ਵਿੱਚ ਇੱਕੋ ਵਿਸ਼ੇ ਨਾਲ ਸਬੰਧਤ ਵੱਖ ਹਦਾਇਤਾਂ ਸੈੱਟ ਤਿਆਰ ਕੀਤਾ ਗਿਆ ਹੈ।

ਵਿੱਤ ਵਿਭਾਗ ਵਲੋਂ SOE 31- Grant in Aid (General) Salary ਅਧੀਨ ਬਜਟ ਵਿੱਚ ਉਪਬੰਧਤ ਫੰਡਾਂ ਨੂੰ ਕੇਵਲ ਤਨਖਾਹਾਂ ਲਈ ਖਰਚ ਕਰਨ ਲਈ ਸਪੱਸ਼ਟੀਕਰਨ
ਪੰਜਾਬ ਸਰਕਾਰ ਵਲੋਂ ਸਮੂਹ ਪ੍ਰਬੰਧਕੀ ਸਕੱਤਰਾਂ ਨੂੰ ਪੱਤਰ ਲਿਖਦੇ ਹੋਏ ਸਪੱਸ਼ਟ ਕੀਤਾ ਹੈ ਕਿ ਵਿੱਤ ਵਿਭਾਗ ਵਲੋਂ SOE 31- Grant in Aid (General) Salary ਅਧੀਨ ਬਜਟ ਵਿੱਚ ਉਪਬੰਧਤ ਫੰਡਾਂ ਨੂੰ ਕੇਵਲ ਤਨਖਾਹਾਂ ਦੀ ਅਦਾਇਗੀ ਲਈ ਹੀ ਵਰਤਿਆ ਜਾਵੇ। ਵਿੱਤ ਵਿਭਾਗ ਵਲੋਂ ਪ੍ਰਬੰਧਕੀ ਸਕੱਤਰਾਂ ਨੂੰ ਲਿਖਿਆ ਹੈ ਕਿ ਉਹਨਾਂ ਅਧੀਨ…
ਸਰਕਾਰ ਵਲੋਂ 15-1-15 ਦੇ ਨੋਟੀਫ਼ਿਕੇਸ਼ਨ (ਪਰਖਕਾਲ ਸਮੇਂ ਦੌਰਾਨ ਮੁੱਢਲੀ ਤਨਖਾਹ ਸਬੰਧੀ) ਨੂੰ ਰੱਦ ਕਰਨ ਸਬੰਧੀ ਮਾਣਯੋਗ ਅਦਾਲਤ ਦੇ ਫੈਸਲੇ ਵਿਰੁੱਧ SLP ਦਾਇਰ ਕਰਨ ਦਾ ਫੈਸਲਾ।
ਪੰਜਾਬ ਸਰਕਾਰ ਵਲੋਂ ਸਮੂਹ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ CWP No. 17064 of 2017 ਐਂਡ ਕਨੈਕਟਡ ਕੇਸਾਂ (ਬਾਬਤ ਹਦਾਇਤਾਂ ਮਿਤੀ 15.01.2015 ਅਨੁਸਾਰ ਪਰਖਕਾਲ ਸਮੇਂ ਦੌਰਾਨ ਬੱਝਵੀਂ ਤਨਖਾਹ ਦੇਣ ਸਬੰਧੀ) ਵਿੱਚ ਮਿਤੀ 16.02.2023 ਨੂੰ ਮਾਨਯੋਗ ਹਾਈਕੋਰਟ ਵੱਲੋਂ ਕੀਤੇ ਗਏ ਫੈਸਲੇ ਸਬੰਧੀ SLP ਦਾਇਰ ਕਰਨ ਲਈ ਕਿਹਾ ਗਿਆ ਹੈ। ਇਹਨਾਂ…
Regarding one time option to the government pensioners who have retired between 01-01-2016 to 30-06-2021 to deposit the revised amount of commuted pension in the government treasury.
Govt. of Punjab, Department of Punjab ( FPPC Branch) has issued instructions granting one time option to the government pensioners who have retired between 01-01-2016 to 30-06-2021 to deposit the revised amount of commuted pension in the government treasury. Copy of these Instructions ( dated 5th June 2023) can…
ਖਹਿਰਾ ਗਰੁੱਪ ਨੇ ਜਿੱਤੀ ਪੰਜਾਬ ਸਕੱਤਰੇਤ ਸਟਾਫ ਐਸੋਸੀੲਸ਼ਨ ਦੀ ਚੋਣ
ਸੁਸ਼ੀਲ ਕੁਮਾਰ ਨੂੰ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ…
ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਵੱਖ ਵੱਖ ਜਥੇਬੰਦੀਆਂ ਨਾਲ ਮੀਟਿੰਗ
ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਵੱਖ ਵੱਖ ਜਥੇਬੰਦੀਆਂ ਨਾਲ ਮੀਟਿੰਗ