ਹੁਣ ਰਾਤ ਸਮੇਂ ਸੂਰਜ ਦੀ ਰੌਸ਼ਨੀ ਨੂੰ ਆਰਡਰ ਕਰਕੇ ਲੈ ਸਕਦੇ ਹੋ!!
ਜੀ ਹਾਂ, ਰਿਫਲੈਕਟ ਔਰਬਿਟਲ ਦੀ ਇੱਕ ਕੰਪਨੀ ਇਹ ਸਹੂਲਤ ਸ਼ੁਰੂ ਕਰ ਰਹੀ ਹੈ।ਕੰਪਨੀ ਵਲੋਂ ਸਪੇਸ ਵਿੱਚ ਸੈਟੇਲਾਈਟ ਰਾਹੀਂ ਅਜਿਹੇ ਰਿਫਲੈਕਟਰ ਲਗਾਏ ਜਾ ਰਹੇ ਹਨ, ਜੋ ਕਿ ਸੁੂਰਜ ਰੌਸ਼ਨੀ ਨੂੰ ਧਰਤੀ ਤੇ ਕਿਤੇ ਵੀ ਰਿਫਲੈਕਟ ਕਰਕੇ ਰੌਸ਼ਨੀ ਪਹੁੰਚਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਤੁਸੀਂ ਵੈੱਬਸਾਈਟ https://www.reflectorbital.com ਤੇ ਜਾ ਸਕਦੇ ਹੋ ਅਤੇ https://www.reflectorbital.com/lighting ਜਾ ਕੇ ਆਰਡਰ ਬੁੱਕ ਕਰ ਸਕਦੇ ਹੋ। ਰਿਫਲੈਕਟ ਔਰਬਿਟਲ, ਇੱਕ ਕੈਲੀਫੋਰਨੀਆ-ਅਧਾਰਤ ਸਟਾਰਟਅੱਪ, ਨੇ ਸੂਰਜ ਡੁੱਬਣ ਤੋਂ ਬਾਅਦ ਸੂਰਜ ਦੀ ਰੌਸ਼ਨੀ ਪ੍ਰਦਾਨ ਕਰਕੇ ਗਲੋਬਲ ਊਰਜਾ ਲੈਂਡਸਕੇਪ ਨੂੰ ਬਦਲਣ ਦੀ…