smsPunjab.in (Service Matter Solutions Punjab) is an initiative by Employees/Pensioners of Punjab State Government for the knowledge, assistance and welfare of Employees/Pensioners of Punjab Government and other entities of Punjab Government. We are trying to provide Punjab Government Notifications/Circulars/ Acts/Guidelines/Instructions which are directly/indirectly Relating to Service/financial matters of Employees/Pensioners of Punjab Government/ Semi Government Entities. To view complete content of the website, kindly register/sign up.
ਹੁਣ ਰਾਤ ਸਮੇਂ ਸੂਰਜ ਦੀ ਰੌਸ਼ਨੀ ਨੂੰ ਆਰਡਰ ਕਰਕੇ ਲੈ ਸਕਦੇ ਹੋ!!

ਜੀ ਹਾਂ, ਰਿਫਲੈਕਟ ਔਰਬਿਟਲ ਦੀ ਇੱਕ ਕੰਪਨੀ ਇਹ ਸਹੂਲਤ ਸ਼ੁਰੂ ਕਰ ਰਹੀ ਹੈ।ਕੰਪਨੀ ਵਲੋਂ ਸਪੇਸ ਵਿੱਚ ਸੈਟੇਲਾਈਟ ਰਾਹੀਂ ਅਜਿਹੇ ਰਿਫਲੈਕਟਰ ਲਗਾਏ ਜਾ ਰਹੇ ਹਨ, ਜੋ ਕਿ ਸੁੂਰਜ ਰੌਸ਼ਨੀ ਨੂੰ ਧਰਤੀ ਤੇ ਕਿਤੇ ਵੀ ਰਿਫਲੈਕਟ ਕਰਕੇ ਰੌਸ਼ਨੀ ਪਹੁੰਚਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਤੁਸੀਂ ਵੈੱਬਸਾਈਟ https://www.reflectorbital.com ਤੇ ਜਾ ਸਕਦੇ ਹੋ ਅਤੇ https://www.reflectorbital.com/lighting ਜਾ ਕੇ ਆਰਡਰ ਬੁੱਕ ਕਰ ਸਕਦੇ ਹੋ। ਰਿਫਲੈਕਟ ਔਰਬਿਟਲ, ਇੱਕ ਕੈਲੀਫੋਰਨੀਆ-ਅਧਾਰਤ ਸਟਾਰਟਅੱਪ, ਨੇ ਸੂਰਜ ਡੁੱਬਣ ਤੋਂ ਬਾਅਦ ਸੂਰਜ ਦੀ ਰੌਸ਼ਨੀ ਪ੍ਰਦਾਨ ਕਰਕੇ ਗਲੋਬਲ ਊਰਜਾ ਲੈਂਡਸਕੇਪ ਨੂੰ ਬਦਲਣ ਦੀ…

Sharing is caring:

Read More

Now Get Personal Guidance/Consulatation/Help on various Service Matters on smsPunjab.in

smsPunjab.in ਰਾਹੀਂ ਅਸੀਂ ਕਰਮਚਾਰੀਆਂ/ਪੈਨਸ਼ਨਰਾਂ ਦੀ ਕੁੱਝ ਅਜਿਹੀਆਂ ਸੇਵਾਵਾਂ ਲੈ ਕੇ ਆ ਰਹੇ ਹਾਂ, ਜਿਹਨਾਂ ਰਾਹੀਂ ਹੁਣ ਕਰਮਚਾਰੀਆਂ/ਪੈਨਸ਼ਨਰਾਂ ਦੇ ਕਾਗਜ਼/ਪੱਤਰ ਤਿਆਰ ਕਰਨ ਵਿੱਚ ਤੁਹਾਡੀ ਸਹਾਇਤਾਂ ਕਰਾਂਗੇ। ਇਹ ਸੇਵਾਵਾਂ ਵਾਜਬ ਫੀਸ ਅਧਾਰਤ ਹੋਣਗੀਆਂ। ਇਹਨਾਂ ਵਿੱਚੋਂ ਕੁੱਝ ਸੇਵਾਵਾਂ ਹੇਠਾਂ ਦਰਸਾਈਆਂ ਹਨ:- RTI ਰਾਹੀਂ ਸੂਚਨਾਂ:- RTI ਰਾਹੀਂ ਸੂਚਨਾਂ ਲੈਣ ਲਈ ਇਹ ਜਰੂਰੀ ਹੈ ਕਿ ਜਿਸ ਦਫਤਰ ਵਿੱਚੋਂ ਜੋ ਜਾਣਕਾਰੀ ਲੋੜੀਂਦੀ ਹੈ, RTI Application ਸਿੱਧੇ ਤੌਰ ਤੇ ਸਬੰਧਤ ਦਫਤਰ ਨੂੰ ਹੀ ਲਿਖੀ ਜਾਵੇ। RTI Application ਨੂੰ ਸਹੀ ਤਰੀਕੇ ਨਾਲ ਨਾ ਤਿਆਰ ਕਰਨ ਦੀ ਸੂਰਤ…

Sharing is caring:

Read More

ਪੰਜਾਬ ਸਰਕਾਰ ਵੱਲੋਂ ਸਾਲ 2024-25 ਦਾ ਬਜਟ ਰਲੀਜ਼

ਪੰਜਾਬ ਸਰਕਾਰ ਵੱਲੋਂ ਸਾਲ 2024-25 ਦਾ ਬਜਟ ਰਲੀਜ਼ Download the letter from below Join our WhatsApp Channel https://whatsapp.com/channel/0029Va9WnVhCnA7xBdErUx1k

Sharing is caring:

Read More

ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ 4% ਡੀ.ਏ. ਸਬੰਧੀ ਪੱਤਰ ਜਾਰੀ

ਪੰਜਾਬ ਸਰਕਾਰ ਵਲੋਂ 4% ਡੀ.ਏ. ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਡੀ.ਏ. ਦੀ ਜਾਰੀ ਕੀਤੀ ਗਈ ਇਹ ਕਿਸ਼ਤ ਜੁਲਾਈ 2022 ਵਿੱਚ ਦਿੱਤੀ ਜਾਣ ਵਾਲੀ ਕਿਸ਼ਤ ਹੈ, ਜੋ ਕਿ ਦਸੰਬਰ 2023 ਤੋਂ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਜਾਰੀ ਪੱਤਰ ਅਨੁਸਾਰ 1 ਜੁਲਾਈ 2022 ਤੋਂ ਨਵੰਬਰ 2023 ਤੱਕ 17 ਮਹੀਨਿਆਂ ਦੇ ਬਕਾਏ ਸਬੰਧੀ ਫੈਸਲਾ ਬਾਅਦ ਵਿੱਚ ਲਏ ਜਾਣ ਦਾ ਜ਼ਿਕਰ ਕੀਤਾ ਗਿਆ ਹੈ। Punjab Government issued letter to release 4% DA for…

Sharing is caring:

Read More

ਸਰਕਾਰੀ ਕਰਮਚਾਰੀਆਂ ਵਲੋਂ ਦਫਤਰੀ ਰਿਕਾਰਡ ਵਿੱਚ ਨਾਮ ਬਦਲਣ ਦੀ ਪ੍ਰੋਸੈਸ
Change of Name or Surname in Office Records

ਦਫਤਰੀ ਰਿਕਾਰਡ ਵਿੱਚ ਨਾਮ ਬਦਲਣ ਦੀ ਪ੍ਰੋਸੈਸ ਸਬੰਧੀ ਜਾਣਕਾਰੀ/ਫਾਰਮੈਟ/ਸਹਾਇਤਾ ਹੁਣ ਅਸੀਂ ਪੇਮੈਂਟ ਦੇ ਅਧਾਰ ਤੇ ਕਰ ਰਹੇ ਹਾਂ। ਸੋ ਜੇਕਰ ਤੁਸੀਂ ਇਹ ਸਹਾਇਤਾ ਲੈਣਾ ਚਾਹੁੰਦੇ ਹੋ ਤਾਂ ਇਸ ਲਈ ਨਿਰਧਾਰਤ ਫੀਸ ਉਪਰੰਤ ਹੀ ਜਾਣਕਾਰੀ/ਫਾਰਮੈਟ/ਸਹਾਇਤਾ ਉਪਲਬਧ ਹੋਵੇਗੀ।

Sharing is caring:

Read More

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ IVF Treatment ਦੀ ਮੈਡੀਕਲ ਰੀਇੰਬਰਸਮੈਂਟ ਸਬੰਧੀ
Medical Reimbursement for IVF Treatment

ਪੰਜਾਬ ਸਰਕਾਰ ਅਧੀਨ ਕੰਮ ਕਰਦੀਆਂ ਇਸਤਰੀ ਕਰਮਚਾਰਨਾਂ ਆਪਣੇ ਲਈ ਅਤੇ ਪੰਜਾਬ ਸਰਕਾਰ ਦੇ ਪੁਰਸ਼ ਮੁਲਾਜ਼ਮ ਆਪਣੀ ਪਤਨੀ ਦੇ IVF Treatment ਤੇ ਹੋਏ ਖਰਚ ਦੀ ਪ੍ਰਤੀ ਪੂਰਤੀ ਸਰਕਾਰ ਤੋਂ ਲੈ ਸਕਦੇ ਹਨ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਕੋਈ ਵਿਸ਼ੇਸ ਪੱਤਰ ਤਾਂ ਜਾਰੀ ਨਹੀਂ ਕੀਤਾ ਗਿਆ ਸਗੋਂ ਭਾਰਤ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ 22 ਨਵੰਬਰ 2011 ਨੂੰ ਜਾਰੀ ਪੱਤਰ ਨੰ. 15025/5/201 1-CGHS III/CGHS (P) ਦੇ ਅਨੁਸਾਰ ਮੈਡੀਕਲ ਪ੍ਰਤੀਪੂਰਤੀ ਲਈ 65,000/- ਰੁਪਏ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ। ਇਸ ਪੱਤਰ…

Sharing is caring:

Read More