ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ 4% ਡੀ.ਏ. ਸਬੰਧੀ ਪੱਤਰ ਜਾਰੀ
ਪੰਜਾਬ ਸਰਕਾਰ ਵਲੋਂ 4% ਡੀ.ਏ. ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਡੀ.ਏ. ਦੀ ਜਾਰੀ ਕੀਤੀ ਗਈ ਇਹ ਕਿਸ਼ਤ ਜੁਲਾਈ 2022 ਵਿੱਚ ਦਿੱਤੀ ਜਾਣ ਵਾਲੀ ਕਿਸ਼ਤ ਹੈ, ਜੋ ਕਿ ਦਸੰਬਰ 2023 ਤੋਂ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਜਾਰੀ ਪੱਤਰ ਅਨੁਸਾਰ 1 ਜੁਲਾਈ 2022 ਤੋਂ ਨਵੰਬਰ 2023 ਤੱਕ 17 ਮਹੀਨਿਆਂ ਦੇ ਬਕਾਏ ਸਬੰਧੀ ਫੈਸਲਾ ਬਾਅਦ ਵਿੱਚ ਲਏ ਜਾਣ ਦਾ ਜ਼ਿਕਰ ਕੀਤਾ ਗਿਆ ਹੈ। Punjab Government issued letter to release 4% DA for…