ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ 4% ਡੀ.ਏ. ਸਬੰਧੀ ਪੱਤਰ ਜਾਰੀ

ਪੰਜਾਬ ਸਰਕਾਰ ਵਲੋਂ 4% ਡੀ.ਏ. ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਡੀ.ਏ. ਦੀ ਜਾਰੀ ਕੀਤੀ ਗਈ ਇਹ ਕਿਸ਼ਤ ਜੁਲਾਈ 2022 ਵਿੱਚ ਦਿੱਤੀ ਜਾਣ ਵਾਲੀ ਕਿਸ਼ਤ ਹੈ, ਜੋ ਕਿ ਦਸੰਬਰ 2023 ਤੋਂ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਜਾਰੀ ਪੱਤਰ ਅਨੁਸਾਰ 1 ਜੁਲਾਈ 2022 ਤੋਂ ਨਵੰਬਰ 2023 ਤੱਕ 17 ਮਹੀਨਿਆਂ ਦੇ ਬਕਾਏ ਸਬੰਧੀ ਫੈਸਲਾ ਬਾਅਦ ਵਿੱਚ ਲਏ ਜਾਣ ਦਾ ਜ਼ਿਕਰ ਕੀਤਾ ਗਿਆ ਹੈ।

Punjab Government issued letter to release 4% DA for its employees. It is also worth mentioning here that D.A. This installment issued was due from July 2022 and has been granted for salary of December 2023. According to the letter issued by the Punjab government, it has been mentioned that the decision regarding the arrears of 17 months from July 1, 2022 to November 2023 will be taken later.

Join Our WhatsApp Channel for Latest updates for employees and Pensioners https://whatsapp.com/channel/0029Va9WnVhCnA7xBdErUx1k

Sharing is caring: