Punjab Transparency in Public Procurement Rules 2022
ਵਿੱਤ ਵਿਭਾਗ, ਪੰਜਾਬ ਸਰਕਾਰ ਵਲੋਂ ਸਰਕਾਰੀ ਵਿਭਾਗਾਂ ਵਲੋਂ ਕੀਤੀ ਜਾਣ ਵਾਲੀ ਪਬਲਿਕ ਪ੍ਰੋਕਿਊਰਮੈਂਟ ਸਬੰਧੀ ਸਾਲ 2019 ਵਿੱਚ ਐਕਟ ਬਣਾਇਆ ਅਤੇ ਲਾਗੂ ਕੀਤਾ ਗਿਆ। ਇਸ ਐਕਟ ਅਧੀਨ Punjab Transparency in Public Procurement Rules 2022 ਸਾਲ 2022 ਵਿੱਚ ਨੋਟੀਫਾਈ ਕੀਤੇ ਗਏ ਹਨ। ਇਸ ਪੋਸਟ ਰਾਹੀਂ ਆਪ ਜੀ ਨੂੰ ਦਸਿਆ ਜਾਂਦਾ ਹੈ ਕਿ ਇਹਨਾਂ ਨਿਯਮਾਂ (Punjab Transparency in Public Procurement Rules 2022) ਦੀ PDF ਕਾਪੀ smspunjab.in ਤੇ ਅੱਪਲੋਡ ਕਰ ਦਿੱਤੇ ਗਏ ਹਨ। ਇਹਨਾਂ ਨੂੰ ਤੁਸੀਂ https://smspunjab.in/downloads/ ਤੋਂ ਡਾਊਨਲੋਡ ਕਰ ਸਕਦੇ ਹੋ। (…