Director Treasury and Accounts Punjab has issued instructions to keep all treasury and sub-treasuries of Punjab government open on 25 March and 26 March 2023 so that the work of bills related to the financial year 2022-23 can be completed.
ਡਾਇਰੈਕਟਰ ਖਜ਼ਾਨਾ ਅਤੇ ਲੇਖਾ ਪੰਜਾਬ ਵਲੋਂ ਪੰਜਾਬ ਸਰਕਾਰ ਦੇ ਸਮੂਹ ਖਜ਼ਾਨਾ ਅਤੇ ਉੱਪ ਖਜ਼ਾਨਾਂ ਨੂੰ 25 ਮਾਰਚ ਅਤੇ 26 ਮਾਰਚ 2023 ਨੂੰ ਖੁੱਲੇ ਰੱਖਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਵਿੱਤੀ ਸਾਲ 2022-23 ਸਬੰਧੀ ਬਿਲਾਂ ਦਾ ਕੰਮ ਮੁਕੰਮਲ ਕੀਤਾ ਜਾ ਸਕੇ।