ਵਿੱਤ ਵਿਭਾਗ ਵਲੋਂ ਪੰਜਾਬ ਰਾਜ ਦੇ ਸਮੂਹ ਡੀ.ਡੀ.ਓਜ਼ ਨੂੰ ਵਿੱਤੀ ਸਾਲ 2022-23 ਨਾਲ ਸਬੰਧਤ ਬਿਲਾਂ ਨੂੰ ਮਿਤੀ 27 ਮਾਰਚ 2023 ਤੱਕ ਖਜ਼ਾਨੇ ਵਿੱਚ ਜਮਾਂ ਕਰਵਾਉਣ ਲਈ ਹਦਾਇਤ।

ਵਿੱਤ ਵਿਭਾਗ ਵਲੋਂ ਮਿਤੀ 23.3.2023 ਰਾਹੀਂ ਪੱਤਰ ਜਾਰੀ ਕਰਦੇ ਹੋਏ ਸਮੂਹ ਪ੍ਰਬੰਧਕੀ ਵਿਭਾਗਾਂ ਨੂੰ ਲਿਖਿਆ ਹੈ ਉਹਨਾਂ ਦੇ ਵਿਭਾਗ ਅਧੀਨ ਆਉ਼ਂਦੇ ਡੀ.ਡੀ.ਓਜ਼ ਨੂੰ ਵਿੱਤੀ ਸਾਲ 2022-23 ਨਾਲ ਸਬੰਧਤ ਬਿਲਾਂ ਨੂੰ ਮਿਤੀ 27 ਮਾਰਚ 2023 ਤੱਕ ਖਜ਼ਾਨੇ ਵਿੱਚ ਜਮਾਂ ਕਰਵਾਉਣ ਲਈ ਹਦਾਇਤ ਕੀਤੀ ਜਾਵੇ। ਪੱਤਰ ਦੀ ਕਾਪੀ ਹੇਠਾਂ ਪੋਸਟ ਕੀਤੀ ਜਾ ਰਹੀ ਹੈ।

Sharing is caring: