smsPunjab.in (Service Matter Solutions Punjab) is an initiative by Employees/Pensioners of Punjab State Government for the knowledge, assistance and welfare of Employees/Pensioners of Punjab Government and other entities of Punjab Government. We are trying to provide Punjab Government Notifications/Circulars/ Acts/Guidelines/Instructions which are directly/indirectly Relating to Service/financial matters of Employees/Pensioners of Punjab Government/ Semi Government Entities. To view complete content of the website, kindly register/sign up.
ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸਲਾਨਾ ਏ ਪੀ ਏ ਆਰ ਭਰਨ ਦੀ ਆਖਰੀ ਮਿਤੀ ਵਿੱਚ ਵਾਧਾ

ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸਲਾਨਾ ਏ ਪੀ ਏ ਆਰ ਲਿਖਣ ਦੀਆਂ ਮਿਤੀਆਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਕਾਪੀ ਹੇਠਾਂ ਪੋੋਸਟ ਕੀਤੀ ਜਾ ਰਹੀ ਹੈ। ਸਰਕਾਰੀ ਮੁਲਾਜ਼ਮਾਂ/ਪੈਨਸ਼ਨਰਾਂ ਨਾਲ ਸਬੰਧ ਤਾਜ਼ਾ ਅਪਡੇਟਸ ਲਈ ਸਾਡੇ ਵੱਟਸਐੱਪ ਚੈਨਲ ਨੂੰ ਜੁਆਇਨ ਕਰੋ। https://www.whatsapp.com/channel/0029Va9WnVhCnA7xBdErUx1k ਇਸ ਵੈੱਬਸਾਈਟ ਤੇ ਉਪਲਬਧ ਮੁਕੰਮਲ ਜਾਣਕਾਰੀ ਕੇਵਲ ਰਜਿਸਟਰਡ ਮੈਂਬਰ ਹੀ ਦੇਖ ਸਕਦੇ ਹਨ, ਸੋ ਜੇਕਰ ਤੁਸੀਂ ਹਾਲੇ ਤੱਕ https://smspunjab.in ਦੇ ਰਜਿਸਟਰ ਨਹੀਂ ਕੀਤਾ ਤਾਂ https://smspunjab.in/register/ ਪੇਜ ਤੇ ਜਾ ਕੇ ਰਜਿਸਟਰ ਕਰੋ। To Get our Professional Help…

Read More

Special Casual Leave Declared by Punjab Government for 25th May 2024 –
Special Casual Leave

Punjab Government Declared Special Casual Leave for 25th May 2024 – Punjab Government Employees/Employees of Boards/Corporations/PSUs can avail this special Casual leave by Showing his/her Voter Card. Leave availed will not be deducted from his/her leave account.

Read More

ਪੰਜਾਬ ਸਰਕਾਰ ਵਲੋਂ ਰਾਜ ਦੇ ਸਾਰੀ ਸਕੂਲਾਂ ਵਿੱਚ ਗਰਮੀ ਕਾਰਨ ਛੁੱਟੀਆਂ ਦਾ ਐਲਾਨ
Education Department

ਪੰਜਾਬ ਸਰਕਾਰ ਵਲੋਂ ਰਾਜ ਦੇ ਸਾਰੀ ਸਕੂਲਾਂ ਵਿੱਚ ਗਰਮੀ ਕਾਰਨ ਛੁੱਟੀਆਂ ਦਾ ਐਲਾਨ। ਰਾਜ ਦੇ ਸਮੂਹ ਸਕੂਲ 30 ਜੂਨ ਤੱਕ ਬੰਦ

Read More

ਪੰਜਾਬ ਸਰਕਾਰ ਵਲੋਂ ਗਰਮੀ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਸਾਰੇ ਸਕੂਲਾਂ ( ਸਰਕਾਰੀ, ਏਡਿਡ ਅਤੇ ਪ੍ਰਾਈਵੇਟ) ਵਿੱਚ ਗਰਮੀਆਂ ਦਾ ਛੁੱਟੀਆਂ
Education Department

ਪੰਜਾਬ ਸਰਕਾਰ ਵਲੋਂ ਗਰਮੀ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਸਾਰੇ ਸਕੂਲਾਂ ( ਸਰਕਾਰੀ, ਏਡਿਡ ਅਤੇ ਪ੍ਰਾਈਵੇਟ) ਵਿੱਚ ਗਰਮੀਆਂ ਦਾ ਛੁੱਟੀਆਂ

Read More

ਸਾਲ 2024-25 ਦੌਰਾਨ ਕਰਮਚਾਰੀਆਂ ਨੂੰ ਕਣਕ ਦੀ ਖਰੀਦ ਲਈ ਕਰਜ਼ਾ ਦੇਣ ਸਬੰਧੀ ਵਿੱਤ ਵਿਭਾਗ ਦਾ ਪੱਤਰ
Latest Updates for Employees and Pensioners of Punjab

ਸਾਲ 2024-25 ਦੌਰਾਨ ਕਰਮਚਾਰੀਆਂ ਨੂੰ ਕਣਕ ਦੀ ਖਰੀਦ ਲਈ ਕਰਜ਼ਾ ਦੇਣ ਸਬੰਧੀ ਵਿੱਤ ਵਿਭਾਗ ਦਾ ਪੱਤਰ

Read More

ਵੱਖ-ਵੱਖ ਪੇਅ ਕਮਿਸ਼ਨਜ਼ ਨਾਲ ਸਬੰਧਤ ਸਾਰੇ ਨੋਟੀਫਿਕੇਸ਼ਨਜ਼

Service Matter Solutions Punjab ਨੇ ਪਹਿਲੇ ਤੋਂ ਛੇਵੇਂ ਤਨਖਾਹ ਕਮਿਸ਼ਨ ਸਬੰਧੀ ਨੋਟੀਫਿਕੇਸ਼ਨ ਇਕੱਠੇ ਕੀਤੇ ਅਤੇ ਪੋਸਟ ਕੀਤੇ ਹਨ। 2011 ਵਿੱਚ ਤਨਖਾਹਾਂ ਅਤੇ ਭੱਤਿਆਂ ਦਾ ਰਵੀਜ਼ਨ ਵੀ ਸ਼ਾਮਲ ਹੈ। ਇਹ ਸਾਰੇ ਪੱਤਰ ਸਿਰਫ ਰਜਿਸਟਰਡ ਯੂਜ਼ਰਜ਼ ਹੀ ਦੇਖ ਸਕਦੇ ਹਨ। ਰਜਿਸਟਰੇਸ਼ਨ ਲਈ https://smspunjab.in/register/ ‘ਤੇ ਜਾਓ।

Read More

Revised – EPF Compliance of Contractual/ Outsourced Employees engaged by Govt. Departments and Private Industries-regarding.
EPF Guidelines Punjab Governement

The document pertains to updated guidelines on the EPF (Employee Provident Fund) compliance for contractual and outsourced employees hired by government departments and private industries. It provides essential details and protocols for ensuring adherence to EPF obligations for these categories of workers.

Read More

You Can Support us by Voluntary Contribution on Gpay. Go to https://smspunjab.in/support-us/ for more information

Play soundWhatsapp Channel