Biometric Attendance in Schools August 28, 2023 | No Comments ਸਕੂਲ ਸਿੱਖਿਆ ਵਿਭਾਗ ਵਲੋਂ ਪੰਜਾਬ ਰਾਜ ਦੇ ਸਕੂਲਾਂ ਵਿੱਚ Bio-metric Attendance System (BAS) ਲਾਗੂ ਕਰਨ ਸਬੰਧੀ ਪ੍ਰਸੋਨਲ ਵਿਭਾਗ ਦੀਆਂ ਹਦਾਇਤਾਂ Endorse ਕਰਦੇ ਹੋਏ ਇਹਨਾਂ ਹਦਾਇਤਾਂ ਦੀ ਪਾਲਣਾ ਕਰਨ ਲਈ ਸਰਕੂਲਰ ਜਾਰੀ ਕੀਤਾ ਹੈ। ਪੱਤਰ ਦੀ ਕਾਪੀ ਹੇਠਾਂ ਉਪਲਬਧ ਹੈ। Sharing is caring: Department of School Education Punjab , Biometric Attendance, education department