ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿਚ DDO ਨੇ ਮੈਡੀਕਲ reimbursement ਉੱਤੇ ਟੈਕਸ ਦੀ ਕਟੌਤੀ ਕੀਤੀ ਹੈ ।ਇਸ ਸਬੰਧੀ ਕੋਈ ਹਦਾਇਤਾਂ ਹੈ ਤਾਂ ਦੱਸਿਆ ਜਾਵੇ ਜੀ ।
15,000/- ਰੁਪੈ ਤੱਕ ਦਾ ਮੈਡੀਕਲ ਰੀਇੰਬਰਸਮੈਂਟ ਟੈਕਸ ਫਰੀ ਹੈ, u/s 17(2) of IT Act. ਪੂਰੀ ਵਿਸਥਾਰਤ ਜਾਣਕਾਰੀ ਲਈ ਆਮਦਨ ਕਰ ਦੀਆਂ ਟੈਕਸ ਪ੍ਰੋਵੀਜ਼ਨਜ ਦੇਖੋ। ਇਨਕਮ ਟੈਕਸ ਨਾਲ ਸਬੰਧਤ ਨਿਯਮ ਅਤੇ ਹਦਾਇਤਾਂ ਆਮਦਨ ਕਰ ਵਿਭਾਗ ਜਾਰੀ ਕਰਦਾ ਹੈ, ਪੰਜਾਬ ਸਰਕਾਰ ਨਹੀਂ।
ਕੀ ਕਿਸੇ ਬੋਰਡ/ਕਾਰਪੋਰੇਸ਼ਨ ਵਿੱਚ ਤੈਨਾਤ ਸਰਕਾਰੀ ਕਰਮਚਾਰੀ ਵੱਲੋ ਆਪਣੀ ਪਤਨੀ ਜੋ ਕਿਸੇ ਸਰਕਾਰੀ ਵਿਭਾਗ ਵਿਖੇ ਕੰਮ ਕਰਦੀ ਹੋਵੇ ਦੇ
ਮੈਡੀਕਲ ਬਿਲਾਂ ਦੀ ਪ੍ਰਤੀਪੂਰਤੀ ਬੋਰਡ/ਕਾਰਪੋਰੇਸ਼ਨ ਵਿੱਚੋਂ ਕੀਤੀ ਜਾ ਸਕਦੀ ਹੈ, ਇਸ ਸਬੰਧੀ ਹਦਾਇਤਾਂ/ਸਿਵਲ ਸਰਵਿਸ ਰੂਲਜ ਜੇਕਰ ਕੋਈ ਹੋਣ ਤਾਂ ਸ਼ੇਅਰ ਕੀਤੀਆਂ ਜਾਣ ਜੀ