Notifications
Clear all
Topic starter
09/04/2023 11:49 am
Please share health dept letter no.HFW-HLH2027A/45/2021-6H2/6640 dated 09-11-2021 regarding merger of RMOs from RDP to health dept
28/04/2023 3:58 pm
ਸਰ ਕਿਰਪਾ ਕਰਕੇ ਨਿਮਨਦਰਜ ਮੀਮੋ ਨੰਬਰ ਨਾਲ ਸਬੰਧਤ ਪੱਤਰ ਮੁਹੱਈਆ ਕਰਵਾ ਦਿਓ ਜੀ।
ਮੀਮੋ ਨੰਬਰ - NO/1/2002- CWO/GA7/221 ਮਿਤੀ 01.03.2012
ਅਤੇ
ਮੀਮੋ ਨੰਬਰ - 2012/42/3ਮੁੱ.ਮੰ.ਦ/.ਡੀ.ਏ 50-2329/7 ਮਿਤੀ 09.11.2012
03/05/2023 10:10 am
ਇਹ ਵੀ ਸਪੱਸ਼ਟ ਕੀਤਾ ਜ਼ਾਦਾ ਹੈ ਕਿ ਅਸੀਂ ਮੁਲਾਜ਼ਮਾਂ/ਪੈਨਸ਼ਨਰਾਂ ਦੇ ਵਿੱਤੀ ਮਾਮਲਿਆਂ ਜਾਂ ਸੇਵਾ ਮਾਮਲਿਆਂ ਨਾਲ ਸਬੰਧਤ ਹਦਾਇਤਾਂ, ਸਰਕੂਲਰ ਆਦਿ ਹੀ ਪੋਸਟ ਕਰਦੇ ਹਾਂ। ਇਹਨਾਂ ਵਿੱਚ ਮੁੱਖ ਰੂਪ ਵਿੱਚ ਵਿੱਤ ਵਿਭਾਗ,ਪ੍ਰਸੋਨਲ ਵਿਭਾਗ, ਸਿਹਤ ਵਿਭਾਗ ਅਤੇ ਭਲਾਈ ਵਿਭਾਗ ਦੀਆਂ ਹਦਾਇਤਾਂ ਹੀ ਸ਼ਾਮਿਲ ਹਨ। ਕਿਉਂਕਿ ਅਜਿਹੀਆਂ ਹਦਾਇਤਾਂ ਰਾਜ ਦੇ ਸਮੂਹ ਕਰਮਚਾਰੀਆਂ/ਅਧਿਕਾਰੀਆਂ ਤੇ ਲਾਗੂ ਹੁੰਦੀਆਂ ਹਨ। ਸੋ ਆਪਣੇ ਪ੍ਰਸ਼ਨ ਬਾਰੇ ਸਪੱਸ਼ਟ ਕਰੋ ਕਿ ਇਹ ਕਿਸ ਬਾਬਤ ਹੈ।
This post was modified 2 years ago by smsPunjab