Notifications
Clear all
Questions/Answers
1
Posts
1
Users
0
Reactions
240
Views
Jul 03, 2024 10:42 am
ਸ਼੍ਰੀਮਾਨ ਜੀ ਸਿਹਤ ਵਿਭਾਗ ਵਿੱਚ ਗਰੁੱਪ ਸੀ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸੀਨੀਆਰਟੀ ਲਿਸਟ ਵਿੱਚੋਂ ਉੱਚੇ ਅਹੁਦੇ ਤੇ ਤਰੱਕੀ ਲਈ ਵਰਤੇ ਜਾਂਦੇ ਨੁਕਤਿਆਂ ਸਬੰਧੀ ਸਰਕਾਰੀ ਪੱਤਰ ਜਾਂ ਨੋਟੀਫਿਕੇਸ਼ਨ ਹੈ ਤਾਂ ਸਾਂਝਾ ਕਰਨ ਦੀ ਖੇਚਲ ਕੀਤੀ ਜਾਵੇਜੀ।