Notifications
Clear all
Aug 08, 2025 1:55 pm
ਪੰਜਾਬ ਰਾਜ ਵਿੱਚ ਕੰਮ ਕਰ ਰਹੇ ਗਰੁਪ-ਬੀ ਅਤੇ ਗਰੁਪ-ਸੀ ਕਰਮਚਾਰੀਆਂ ਦੇ ਅਧਿਕਾਰਾਂ ਵਿੱਚ ਕੀ ਅੰਤਰ ਹੈ? ਕੀ ਗਰੁਪ-ਬੀ ਕਰਮਚਾਰੀ ਨੂੰ ਤਨਖਾਹ ਤੋਂ ਇਲਾਵਾ ਹੋਰ ਅਜਿਹੇ ਲਾਭ ਵੀ ਮਿਲਦੇ ਹਨ ਜੋਕਿ ਗਰੁਪ-ਸੀ ਨੂੰ ਨਹੀਂ ਮਿਲਦੇ ਹਨ? ਕਿਰਪਾ ਕਰਕੇ ਆਪਨੇ ਵਿਚਾਰ ਸਬੂਤ ਸਹਿਤ ਸਾਂਝਾ ਕਰੋ ਜੀ|
1 Reply
Aug 11, 2025 9:19 am
ਤੁਹਾਡਾ ਪ੍ਰਸ਼ਨ ਸਪੱਸ਼ਟ ਨਹੀਂ ਹੈ ਜੀ। ਕਰਮਚਾਰੀਆਂ ਦੇ ਅਧਿਕਾਰਾਂ ਸਬੰਧੀ ਸ਼ਾਇਦ ਹੀ ਕਿਸੇ ਦਸਵੇਜ਼ ਵਿੱਚ ਜਿਕਰ ਹੋਵੇ। ਸ਼ਾਇਦ ਤੁਸੀਂ ਗਰੁਪ-ਬੀ ਅਤੇ ਗਰੁਪ-ਸੀ ਦੀਆਂ Entitlements ਬਾਰੇ ਪੁੱਛਣਾ ਚਾਹੁੰਦੇ ਹੋ। ਵੱਖ-ਵੱਖ ਸ਼ਰੇਣੀਆਂ/ਅਹੁਦਿਆਂ/ਵਿਭਾਗਾਂ ਦੇ ਕਰਮਚਾਰੀਆਂ ਨੂੰ ਮਿਲਣ ਵਾਲੀ ਤਨਖਾਹ, ਭੱਤਿਆਂ, ਵੱਖ-ਵੱਖ ਸਹੂਲਤਾਂ ਵਿੱਚ ਵੀ ਅੰਤਰ ਹੁੰਦਾ ਹੈ। ਜਿਵੇਂ ਸਰਕਾਰੀ ਰਿਹਾਇਸ਼ ਮਿਲਦੀ ਤਨਖਾਹ ਦੇ ਅਧਾਰਤ ਹੁੰਦੀ ਹੈ।
ਸੋ ਆਪਣਾ ਪ੍ਰਸ਼ਨ Particular Case ਵਿੱਚ ਪੁੱਛੋ ਤਾਂ ਸ਼ਾਇਦ ਸਹੀ ਉੱਤਰ ਦਿੱਤਾ ਜਾ ਸਕੇ।