Notifications
Clear all
Apr 24, 2024 5:02 pm
Group D Death case( ਤਰਸ ਤੇ ਨੌਕਰੀ) ਕਿੰਨੀ ਪੀੜੀਆਂ ਤੱਕ ਚਲਦੀ ਹੈ ਕੋਈ ਪੱਤਰ। 🙏
1 Reply
Apr 25, 2024 9:02 am
Compassionate Appointment Policy 2002 ਵਿੱਚ ਇਸ ਸਬੰਧੀ ਕੋਈ ਜ਼ਿਕਰ ਨਹੀਂ ਹੈ। ਸੋ ਇਸਦੀ ਕੋਈ ਸੀਮਾਂ ਨਹੀਂ ਹੈ।