Notifications
Clear all
Questions/Answers
1
Posts
1
Users
0
Reactions
147
Views
May 09, 2024 3:19 pm
ਉਕਤ ਵਿਸ਼ੇ ਸਬੰਧੀ ਕਿਰਪਾ ਕਰਕੇ ਇਹ ਦੱਸਿਆ ਜਾਵੇ ਜੀ ਕਿ ਜੇਕਰ ਕੋਈ ਕਰਮਚਾਰੀ iHRMS ਵਿੱਚ establishment ਇੱਕ ਦਫਤਰ ਵਿੱਚ ਹੋਵੇ ਪਰੰਤੂ ਸੈਲਰੀ ਕਿਸੇ ਹੋਰ ਦਫਤਰ ਤੋਂ ਡਰਾਅ ਹੋਣ ਦੇ ਹੁਕਮ ਹੋਏ ਹਨ। ਤਾਂ ਉਸਦੀ ਸੈਲਰੀ ਬਣਾਉਣ ਲਈ iHRMS ਕਿਵੇਂ ਟਰਾਂਸਫਰ ਹੋਵੇਗੀ। Steps ਦੱਸੇ ਜਾਣ ਜੀ।