Notifications
Clear all
Questions/Answers
1
Posts
1
Users
0
Reactions
96
Views
Jul 02, 2025 3:31 pm
ਇੱਕ ਕਰਮਚਾਰੀ ਦੀ ਪ੍ਰਮੋਸ਼ਨ 28.02.2024 ਨੂੰ ਹੋਈ ਸੀ ਅਤੇ ਉਸ ਵਲੋਂ ਮਿਤੀ 28.02.2024 ਨੂੰ ਬਾਅਦ ਦੁਪਹਿਰ ਡਿਊਟੀ ਜੁਆਇੰਨ ਕੀਤੀ ਗਈ। ਕਰਮਚਾਰੀ ਨੂੰ ਉਸ ਵਲੋਂ ਪ੍ਰਮੋਸ਼ਨ ਦੀ ਮਿਤੀ ਤੋਂ ਲਾਭ ਲੈਣ ਸਬੰਧੀ ਦਿੱਤੀ ਗਈ ਆਪਸ਼ਨ ਅਨੁਸਾਰ ਉਸਨੂੰ ਮਿਤੀ 29.02.2024 ਤੋਂ ਬਣਦਾ ਇੰਕਰੀਮੈਂਟ ਦਾ ਲਾਭ ਦਿੱਤਾ ਗਿਆ। ਹੁਣ ਜੇਕਰ ਕਰਮਚਾਰੀ ਦਾ ਇਕ ਸਾਲ ਦਾ ਅਜਮਾਇਸ਼ੀ ਸਮਾਂ ਮਿਤੀ 01.03.2025 ਨੂੰ ਪੂਰਾ ਹੁੰਦਾ ਹੈ ਤਾਂ ਉਸਨੂੰ ਸਾਲਾਨਾ ਤਰੱਕੀ ਦਾ ਲਾਭ ਕਿਸ ਮਿਤੀ ਤੋਂ ਦਿੱਤਾ ਜਾਣਾ ਹੈ, ਮਿਤੀ 01.03.2025 ਤੋਂ ਜਾ ਮਿਤੀ 01.02.2025 ਤੋਂ ਦਿੱਤਾ ਜਾਣਾ ਹੈ, ਸਬੰਧੀ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ।