Notifications
Clear all
Nov 05, 2024 1:51 pm
ਪੰਜਾਬ ਸਰਕਾਰ ਵਲੋਂ ਇਕ ਲੈਟਰ ਜਾਰੀ ਕੀਤੀ ਗਈ ਸੀ ਜਿਸ ਵਿੱਚ ਲਿਖਿਆ ਸੀ ਕਿ pensioner ਚਾਹੇ ਜਿਸ ਵੀ ਜ਼ਿਲੇ ਤੋਂ ਰਿਟਾਇਰ ਹੋਇਆ ਹੋਵੇ ਉਹ ਆਪਣੇ home district office ਤੋਂ ਮੈਡੀਕਲ reimbursement ਲਈ apply ਕਰ ਸਕਦਾ ਹੈ ਕਿਰਪਾ ਕਰਕੇ ਏਹ ਲੈਟਰ provide ਕਰਵਾ ਦਿਓ ਅਗਰ ਕਿਸੇ ਕੋਲ ਹੈ I
2 Replies
Nov 06, 2024 9:40 am
Kindly Go through the instructions and booklet uploaded on https://smspunjab.in/medical-reimbursement/