Here you can find updates for Punjab Civil Secretariat Employees.
Click on the post to read/view full post.
- ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੀਆਂ ਚੋਣਾਂ- ਅਜ਼ਾਦ ਗਰੁੱਪ ਨੂੰ ਕਰਮਚਾਰੀਆਂ ਵਲੋਂ ਭਾਰੀ ਸਮਰਥਨby smsPunjab
ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ (ਮਾਨਤਾ ਪ੍ਰਾਪਤ ) ਦੀਆਂ ਚੋਣਾਂ ਸਾਲ 2023-25 ਦਾ ਬਿਗਲ ਵੱਜ ਚੁੱਕਾ ਹੈ, ਜਿਸ ਵਿੱਚ ਦੋ ਗਰੁੱਪ ਇਹ ਚੋਣ ਲੜ ਰਹੇ ਹਨ। ਪੰਜਾਬ ਸਿਵਲ ਸਕੱਤਰੇਤ ਵਿਖੇ ਐਸੋਸੀਏਸ਼ਨ ਦੀਆਂ ਚੋਣਾ ਮਿਤੀ 7 ਦਸੰਬਰ 2023 ਨੂੰ ਹੋਣੀਆਂ ਹਨ।
ਪਹਿਲਾ ਗਰੁੱਪ ਉਹ ਗਰੁੱਪ ਹੈ ਜੋ ਕਿ ਖਹਿਰਾ ਗਰੁੱਪ ਦੇੇ ਨਾਮ ਤੇ ਚੋਣਾ ਲੜ ਰਿਹਾ ਹੈ, ਪ੍ਰੰਤੂ ਜਿਹਨਾਂ ਚਿਹਰਿਆਂ ਤੇ ਇਹ ਚੋਣ ਲੜੀ ਜਾ ਰਹੀ ਹੈ, ਉਹਨਾਂ ਵਲੋਂ ਇਸ ਚੋਣ ਵਿੱਚ ਆਪਣੀ ਨਾਮਜ਼ਗੀ ਹੀ ਦਾਖਿਲ ਨਹੀਂ ਕੀਤੀ ਗਈ ਅਤੇ ਜਿਹੜੇ 15 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਉਹਨਾਂ ਵਲੋਂ ਕੇਵਲ ਸੁਖਚੈਨ ਸਿੰਘ ਖਹਿਰਾ ਦੇ ਨਾਮ ਤੇ ਹੀ ਵੋਟਾਂ ਮੰਗੀਆਂ ਜਾ ਰਹੀਆਂ ਹਨ।
ਦੂਜਾ ਗਰੁੱਪ ਅਜ਼ਾਦ ਗਰੁੱਪ ਜਿਸ ਵਲੋਂ ਸਕੱਤਰੇਤ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ, ਜਰੂਰਤਾਂ ਅਤੇ ਮੰਗਾਂ ਤੇ ਧਿਆਨ ਕੇਂਦਰਤ ਕਰਦੇ ਹੋਏ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅਜ਼ਾਦ ਗਰੁੱਪ ਵਲੋਂ ਅੱਜ ਬਾਅਦ ਦੁਪਹਿਰ ਆਪਣੇ ਗਰੁੱਪ ਦੇ ਪ੍ਰਚਾਰ ਦਾ ਅਗਾਜ਼ ਕੀਤਾ ਗਿਆ, ਜਿਸ ਵਿੱਚ ਹਰੇਕ ਸਾਖਾ ਵਿੱਚ ਜਾ ਕੇ ਵਿਸਥਾਰ ਨਾਲ ਆਪਣੇ ਚੋਣ ਮਨੋਰਥ ਪੱਤਰ ਸਬੰਧੀ ਜਾਣਕਾਰੀ ਦਿੱਤੀ ਗਈ। ਜਿਕਰਯੋਗ ਹੈ ਕਿ ਸਕੱਤਰੇਤ ਤੇ ਮੁਲਾਜ਼ਮਾਂ ਵਿੱਚ ਇਹ ਭਾਰੀ ਰੋੋਸ ਪਾਇਆ ਜਾ ਰਿਹਾ ਸੀ ਕਿ ਸਕੱਤਰੇਤ ਐਸੋਸੀਏਸ਼ਨ ਦੀ ਚੋਣ ਪਿਛਲੇ ਕਈ ਦਹਾਕਿਆਂ ਤੋਂ ਨਹੀਂ ਹੋਈ। ਕੇਵਲ 15-20 ਕਰਮਚਾਰੀਆਂ ਵਲੋਂ ਬੰਦ ਕਮਰਾ ਮੀਟਿੰਗਾਂ ਕਰਕੇ ਸਕੱਤਰੇਤ ਐਸੋਸੀਏਸ਼ਨ ਦਾ ਗਠਨ ਕਰ ਲਿਆ ਜਾਂਦਾ ਸੀ। ਪ੍ਰੰਤੂ ਅਜ਼ਾਦ ਗਰੁੱਪ ਵਲੋਂ ਇਸ ਪ੍ਰਥਾ ਦਾ ਭੋਗ ਪਾਉਂਦੇ ਹੋਏ, ਪੰਜਾਬ ਸਿਵਲ ਸਕੱਤਰੇਤ ਐਸੋਸੀਏਸ਼ਨ ਦਾ ਸੰਵਿਧਾਨ ਸਮੂਹ ਮੁਲਾਜ਼ਮਾਂ ਵਿੱਚ ਵੰਡਿਆ ਗਿਆ ਜਿਸ ਤੋਂ ਸੰਵਿਧਾਨ ਖਹਿਰਾ ਗਰੁੱਪ ਵਲੋਂ ਮੁਲਾਜ਼ਮਾਂ ਨੂੰ ਤੋਂ ਲੁਕਾ ਕੇ ਰੱਖਿਆ। ਜਿਸ ਨਾਲ ਪੰਜਾਬ ਸਿਵਲ ਸਕੱਤਰੇਤ ਦੇ ਕਰਮਚਾਰੀ ਪਹਿਲੀ ਵਾਰ ਐਸੋਸੀਏਸ਼ਨ ਦੇ ਸੰਵਿਧਾਨ ਨਾਲ ਜਾਣੂ ਹੋਏ। ਅਜਾਦ ਗਰੁੱਪ ਦੇ ਇਸ ਪ੍ਰਚਾਰ ਨਾਲ, ਪਹਿਲਾ ਗਰੁੱਪ ਬੈਕਫੁੱਟ ਤੇ ਨਜ਼ਰ ਆ ਰਿਹਾ ਹੈ, ਜਿਸ ਕਾਰਨ ਖਹਿਰਾ ਗਰੁੱਪ ਵਲੋਂ ਕੇਵਲ ਪੋਸਟਰ ਪ੍ਰਚਾਰ ਤੇ ਹੀ ਜੋਰ ਦਿੱਤਾ ਜਾ ਰਿਹਾ ਹੈ।
ਪੰਜਾਬ ਸਿਵਲ ਸਕੱਤਰੇਤ ਸਟਾਫ ਦੇ ਸੰਵਿਧਾਨ ਅਤੇ ਅਜ਼ਾਦ ਗਰੁੱਪ ਦੇ ਮੈਨੀਫੈਸਟੋ ਦੀ ਕਾਪੀ ਹੇਠਾਂ ਪੋੋਸਟ ਕੀਤੀ ਗਈ ਹੈ।
- ਕੈਬਿਨੇਟ ਸਬ ਕਮੇਟੀ ਨਾਲ ਮੁਲਾਜ਼ਮ ਜਥੇਬੰਦੀਆਂ ਦੀਆਂ ਮੀਟਿੰਗby smsPunjab
ਪੰਜਾਬ ਸਰਕਾਰ ਵਲੋਂ ਗਠਿਤ ਕੈਬਿਨੇਟ ਸਬ ਕਮੇਟੀ ਨਾਲ ਮੁਲਾਜ਼ਮ ਜਥੇਬੰਦੀਆਂ ਦੀਆਂ ਮੀਟਿੰਗ ਸਬੰਧੀ ਪੱਤਰ
ਸਰਕਾਰੀ ਮੁਲਾਜ਼ਮਾਂ ਅਤੇ ਪੈਨਸਨਰਾਂ ਨਾਲ ਹਰ ਤਰ੍ਹਾ ਦੇ ਅੱਪਦੇਟ ਲਈ ਵ੍ਹਟਸਐਪ ਚੈਨਲ ਜੁਆਇੰਨ ਕਰੋ।
https://whatsapp.com/channel/0029Va9WnVhCnA7xBdErUx1k
- ਸਕੱਤਰੇਤ ਪ੍ਰਸ਼ਾਸਨ ਵੱਲੋਂ ਸਾਲ 2024 ਲਈ ਪਾਰਕਿੰਗ ਲੇਬਲ ਜਾਰੀ ਕਰਨ ਸਬੰਧੀ।by smsPunjab
- ਸੀਨੀਅਰ ਸਹਾਇਕ ਤੋਂ ਬਤੌਰ ਸੁਪਰਡੰਟ ਪ੍ਰਮੋਸ਼ਨ ਦੇ ਹੁਕਮ- ਪੰਜਾਬ ਸਿਵਲ ਸਕੱਤਰੇਤby smsPunjab
ਸੀਨੀਅਰ ਸਹਾਇਕ ਤੋਂ ਬਤੌਰ ਸੁਪਰਡੰਟ ਪ੍ਰਮੋਸ਼ਨ ਦੇ ਹੁਕਮ- ਪੰਜਾਬ ਸਿਵਲ ਸਕੱਤਰੇਤ
- ਗਰੁੱਪ ਏ, ਬੀ,ਸੀ ਅਤੇ ਡੀ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸਾਲ 2022-23 (ਮਿਤੀ 01.04.2022 ਤੋਂ ਮਿਤੀ 31.03.2023 ਤੱਕ) ਦੀਆਂ ਸਲਾਨਾ ਕਾਰਗੁਜਾਰੀ ਰਿਪੋਰਟਾਂ ਲਿਖਣ ਸਬੰਧੀ।by smsPunjab
- ਵਿੱਤ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਬਿਲ ਸਮੇਂ ਸਿਰ ਨਾ ਤਿਆਰ ਕਰਨ ਵਾਲੇ ਡੀ. ਡੀ. ਓਜ਼. ਦੀ ਲਿਸਟ ਜਾਰੀ।by smsPunjab
ਪਿਛਲੇ ਦਿਨੀਂ ਵਿੱਤ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਬਿਲ ਸਮੇਂ ਸਿਰ ਖਜਾਨੇ ਵਿੱਚ ਭੇਜਣ ਲਈ ਹਦਾਇਤ ਕੀਤੀ ਗਈ ਸੀ। ਪ੍ਰੰਤੂ ਹਾਲੇ ਵੀ ਕਈ ਵਿਭਾਗਾਂ ਵਲੋਂ ਇਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਸੋ ਵਿੱਤ ਵਿਭਾਗ ਵਲੋਂ ਤਨਖਾਹ ਸਮੇਂ ਸਿਰ ਨਾ ਤਿਆਰ ਕਰਨ ਵਾਲੇ ਡੀ. ਡੀ. ਓਜ਼. ਦੀ ਲਿਸਟ ਜਾਰੀ ਕਰਦੇ ਹੋਏ, ਪ੍ਰਬੰਧਕੀ ਵਿਭਾਗਾਂ ਨੂੰ ਸੂਚਿਤ ਕੀਤਾ ਹੈ।
- Transfers/Postingsby smsPunjab
Transfers/Postings – Punjab Civil Secretariat dated 14.9.2023
- ਕਲਰਕ ਕਰਮਚਾਰੀਆਂ ਦੀ ਮਿਤੀ 10.09.2023 ਤੋਂ 14.09.2023 ਤੱਕ ਪ੍ਰੋਟੋਕੋਲ ਸ਼ਾਖਾ ਵਿੱਚ ਡਿਊਟੀ ਸਬੰਧੀby smsPunjab
ਕਲਰਕ ਕਰਮਚਾਰੀਆਂ ਦੀ ਮਿਤੀ 10.09.2023 ਤੋਂ 14.09.2023 ਤੱਕ ਪ੍ਰੋਟੋਕੋਲ ਸ਼ਾਖਾ ਵਿੱਚ ਡਿਊਟੀ ਸਬੰਧੀ
- Posting Transfers of Personal Staffby smsPunjab
Posting Transfers of newly promoted Personal Staff of Punjab Civil Secretariat dated 29.8.2023
- Posting/Transfers Of Senior Assistantsby smsPunjab
Posting/Transfers orders Of Senior Assistants of Punjab Civil Secretariat