ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਆਨਲਾਈਨ ਪੋਰਟਲ ਸਬੰਧੀ ਜਾਣਕਾਰੀ।

ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਲਈ ਲਗਾਤਾਰ ਪੱਤਰ ਜਾਰੀ ਕੀਤੇ ਜਾ ਰਹੇ ਹਨ। ਮਿਤੀ 22 ਜੂਨ 2023 ਨੂੰ ਇਸੇ ਕਾਰਵਾਈ ਤਹਿਤ ਪੰਜਾਬ ਸਰਕਾਰ ਵਲੋਂ ਪ੍ਰਬੰਧਕੀ ਵਿਭਾਗਾਂ ਨੂੰ ਪੱਤਰ ਜਾਰੀ ਕਰਦੇ ਹੋਏ ਲਿਖਿਆ ਹੈ ਕਿ ਪੰਜਾਬ ਸਰਕਾਰ ਵਲੋਂ ਪਾਲਿਸੀ ਅਧੀਨ ਕਵਰ ਹੁੰਦੇ ਕੱਚੇ ਮੁਲਾਜ਼ਮਾਂ ਦੀਆਂ ਪ੍ਰਤੀਬੇਨਤੀਆਂ ਪ੍ਰਾਪਤ ਅਤੇ ਵੇੈਰੀਫਾਈ ਕਰਨ ਲਈ ਪੋਰਟਲ ਤਿਆਰ ਕੀਤਾ ਜਾ ਰਿਹਾ ਹੈ। ਇਸ ਪੋਰਟਲ ਦੇ ਸਬੰਧ ਵਿੱਚ ਵੱਖ-2 ਵਿਭਾਗਾਂ ਦੇ Verification Officers ਦੀ ਜਾਣਕਾਰੀ ਮੰਗੀ ਗਈ ਹੈ। ਕਿਉਂਕਿ ਇਹ ਪੋਰਟਲ ਹਾਲੇ ਤਿਆਰ ਹੋ ਰਿਹਾ ਹੈ, ਇਸ ਲਈ ਪੋਰਟਲ ਦੀ ਜਾਣਕਾਰੀ ਹਾਲੇ ਸਾਂਝੀ ਨਹੀਂ ਕੀਤੀ ਗਈ। smspunjab.in ਤੇ ਅਸੀਂ ਲਗਾਤਾਰ ਇਸ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰ ਰਹੇ ਹਾਂ। ਸੋ ਮੁਲਾਜ਼ਮਾਂ ਨਾਲ ਸਬੰਧਤ ਹਰ ਅੱਪਡੇਟ ਲਈ smspunjab.in ਨਾਲ ਜੁੜੇ ਰਹੋ।

The Punjab government is continuously issuing letters to implement the Policy regarding the Regularization of Contractual employees. On 22 June 2023, the Punjab Government has issued a letter to the administrative departments regarding this and it has been written that the Punjab Government is preparing a portal to receive and verify the applications of eligible contractual employees covered under the policy. Information of Verification Officers of different departments has been sought in connection with this portal. As this portal is still under development, portal information is not yet shared. At smspunjab.in we are constantly sharing information regarding this matter. So stay tuned to smspunjab.in for every employee related update.
Sharing is caring: