ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਾਂ ਦੇ ਹੱਕ ਵਿੱਚ ਵੱਡਾ ਫੈਸਲਾ ਕੀਤਾ ਗਿਆ ਹੈ ਇਸ ਫੈਸਲੇ ਅਨੁਸਾਰ ਹੁਣ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀ ਤਨਖਾਹ ਦੀ ਕੈਲਕੂਲੇਸ਼ਨ ਲਈ ਜੋ 113% ਤੇ ਹਿਸਾਬ ਨਾਲ ਤਨਖਾਹ ਅਤੇ ਪੈਨਸ਼ਨ ਫਿਕਸ ਕੀਤੀ ਗਈ ਸੀ ਉਸ ਦੀ ਬਜਾਏ ਹੁਣ ਤਨਖਾਹ ਅਤੇ ਪੈਨਸ਼ਨ ਡੀਏ ਦੇ ਹਿਸਾਬ ਨਾਲ ਰੀਫਿਕਸ ਕਰਨ ਦੇ ਹੁਕਮ ਕੀਤੇ ਗਏ ਹਨ। ਇਸ ਫੈਸਲੇ ਸੰਬੰਧੀ ਪੂਰੀ ਜਾਣਕਾਰੀ ਲਈ ਸਾਡੇ ਵ੍ਹਟਸਐਪ ਚੈਨਲ ਨੂੰ ਜੁਆਇਨ ਕਰੋ।