ਦਿਵਿਆਂਗਜਨਾਂ ਨੂੰ ਸਿੱਧੀ ਭਰਤੀ ਅਤੇ ਪਦ ਉਨਤੀਆਂ ਵਿੱਚ 4% ਰਾਖਵਾਂਕਰਨ ਦੇਣ ਸਬੰਧੀ ਬਣਾਏ ਜਾਣ ਵਾਲੇ ਰੋਸਟਰ ਰਜਿਸਟਰ ਸਬੰਧੀ।

ਸਟੇਟ ਕਮਿਸ਼ਨਰ ਫਾਰ ਪਰਸਨ ਵਿਦ ਡਿਸਏਬਿਲਟੀਜ਼, ਪੰਜਾਬ ਵਲੋਂ ਦਿਵਿਆਂਗਜਨਾਂ ਨੂੰ ਸਿੱਧੀ ਭਰਤੀ ਅਤੇ ਪਦ ਉਨਤੀਆਂ ਵਿੱਚ 4% ਰਾਖਵਾਂਕਰਨ ਦੇਣ ਸਬੰਧੀ ਬਣਾਏ ਜਾਣ ਵਾਲੇ ਰੋਸਟਰ ਰਜਿਸਟਰ ਸਬੰਧੀ ਮਿਤੀ 4 ਜੁਲਾਈ 2023 ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਹਦਾਇਤਾਂ ਵਿੱਚ ਲਿਖਿਆ ਗਿਆ ਹੈ ਕਿ ਵਿਭਾਗ ਵਲੋਂ ਜਾਰੀ ਹਦਾਇਤਾਂ ਮਿਤੀ 3-10-2019 ਨੂੰ ਧਿਆਨ ਵਿੱਚ ਰੱਖਿਆ ਜਾਵੇ। ਇਹਨਾਂ ਹਦਾਇਤਾਂ ( ਮਿਤੀ 4 ਜੁਲਾਈ 2023) ਦੀ PDF ਕਾਪੀ ਨੂੰ ਤੁਸੀਂ smspunjab.in ਦੇ Download section ਵਿਚੋਂ ਡਾਊਨਲੋਡ ਕਰ ਸਕਦੇ ਹੋ। ( smspunjab.in ਦੇ Download section ਵਿਚੋਂ ਕੋਈ ਵੀ ਪੱਤਰ ਡਾਊਨਲੋਡ ਕਰਨ ਲਈ Login/signup ਕਰਨਾ ਜਰੂਰੀ ਹੈ)

Sharing is caring: