ਤਰਸ ਦੇ ਆਧਾਰ ਤੇ ਨਿਯੁਕਤ ਹੋਣ ਵਾਲੀਆ ਮਿ੍ਤਕ ਕਰਮਚਾਰੀਆਂ ਦੀਆਂ ਵਿਧਵਾਵਾਂ ਨੂੰ ਟਾਈਪ ਟੈਸਟ ਪਾਸ ਕਰਨ ਤੋਂ ਛੋਟ ਦੇਣ ਸਬੰਧੀ।
ਪੰਜਾਬ ਸਰਕਾਰ ਵਲੋਂ ਤਰਸ ਦੇ ਆਧਾਰ ਤੇ ਨਿਯੁਕਤ ਹੋਣ ਵਾਲੀਆ ਮਿ੍ਤਕ ਕਰਮਚਾਰੀਆਂ ਦੀਆਂ ਵਿਧਵਾਵਾਂ ਨੂੰ ਟਾਈਪ ਟੈਸਟ ਪਾਸ ਕਰਨ ਤੋਂ ਛੋਟ ਦਿੱਤੀ ਹੈ। ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ ( ਪੀ.ਪੀ.-2 ਸਾਖਾ) ਵਲੋਂ ਇਸ ਸਬੰਧੀ ਮਿਤੀ 30-1-2024 ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਹਦਾਇਤਾਂ ਦੀ ਕਾਪੀ ਤੁਸੀਂ https://smspunjab.in ਤੇ ਆਪਣੇ ਅਕਾਊਂਟ ਵਿੱਚ ਲੌਗਿਨ ਕਰਨ ਉਪਰੰਤ Download Menu ਤੇ ਜਾ ਕੇ Government Letters/Notifications/Circulars ਤੇ ਜਾ ਕੇ Government Instructions, Guidelines, Policies, -2 ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਹਾਲੇ…