GIS Saving Fund Table – 1st Quarter of 2024 (From 01-1-2024 to 31-03-2024) Letter Dated 18.03.2024
ਪੰਜਾਬ ਸਰਕਾਰ ਵਲੋਂ ਕਰਮਚਾਰੀ ਸਮੂਹ ਬੀਮਾ ਯੋਜਨਾ 1982 ਅਧੀਨ ਬੱਚਤ ਫੰਡ ਸਾਲ 2024 ਦੀ ਪਹਿਲੀ ਤਿਮਾਹੀ ਲਈ ਲਾਭਾਂ ਦੀ ਅਨੁਸੂਚੀ ਜਾਰੀ ਕੀਤੀ ਗਈ ਹੈ। ਪੰਜਾਬ ਦੇ ਵਿੱਤ ਵਿਭਾਗ (FP-2 ਸ਼ਾਖਾ) ਨੇ ਸਾਲ 2024 ਦੀ ਪਹਿਲੀ ਤਿਮਾਹੀ ਲਈ ਬੱਚਤ ਫੰਡ ਚਾਰਟ ਦੇ ਲਾਭਾਂ ਬਾਰੇ ਹਦਾਇਤਾਂ ਜਾਰੀ ਕੀਤੀਆਂ ਹਨ। ਇਹਨਾਂ ਹਦਾਇਤਾਂ ਦੀ ਕਾਪੀ (ਮਿਤੀ 18 ਮਾਰਚ 2024) https://smspunjab.in ਦੇ ਡਾਊਨਲੋਡ ਪੇਜ ਤੇ ਜਾ ਕੇ ਦੇਖ/ਡਾਊਨਲੋਡ ਕਰ ਸਕਦੇ ਹੋ। (ਸਿਰਫ਼ ਰਜਿਸਟਰਡ ਉਪਭੋਗਤਾ ਸਾਡੀ ਵੈੱਬਸਾਈਟ ਦੀ ਸਮੱਗਰੀ ਨੂੰ ਡਾਊਨਲੋਡ ਕਰ ਸਕਦੇ ਹਨ) Punjab…