ਮਿਤੀ 20.11.2024 (ਬੁੱਧਵਾਰ) ਦੀ ਸਰਕਾਰੀ ਦਫਤਰਾਂ/ ਬੋਰਡਾਂ /ਕਾਰਪੋਰੇਸ਼ਨਾਂ/ਵਿਦਿਅਕ ਅਦਾਰਿਆਂ ਲਈ ਸਥਾਨਕ ਛੁੱਟੀ ਦੀ ਘੋਸਣਾ ਸਬੰਧੀ।
Bye-election to various Assembly Constituencies 2024 ਦੇ ਸਬੰਧ ਵਿੱਚ ਪੰਜਾਬ ਰਾਜ ਵਿਖੇ Legislative Assemblies ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਜ਼ਿਲਾ ਗੁਰਦਾਰਪੁਰ, ਹੁਸ਼ੁਿਆਰਪੁਰ, ਸ਼੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਵਿਖੇ ਸਥਿਤ ਸਰਕਾਰੀ ਦਫਤਰਾਂ/ ਬੋਰਡਾਂ /ਕਾਰਪੋਰੇਸ਼ਨਾਂ/ਵਿਦਿਅਕ ਅਦਾਰਿਆਂ ਲਈ ਮਿਤੀ 20.11.2024 (ਬੁੱਧਵਾਰ) ਦੀ ਸਥਾਨਕ ਛੁੱਟੀ ਦੀ ਘੋਸਣਾ ਸਬੰਧੀ।
