4% D.A. from Due from 1.1.2023 will be payable from 1.11.2024. Decision regarding Arrear from 1.1.2023 to 31.10.2024 will taken letter
ਪੈਨਸ਼ਨਰਾਂ ਲਈ ਅੱਪਡੇਟ- ਪੈਨਸ਼ਨ ਵਿਚੋਂ ਹੋਈ ਕਟੌਤੀ ਮਿਲੇਗੀ ਵਾਪਿਸਇਸ ਵੀਡੀਓ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਉਪਰੰਤ ਕਮਿਊਟਡ ਪੈਨਸ਼ਨ ਦੀ ਹੁੰਦੀ ਰਿਕਵਰੀ ਦੇ ਸਬੰਧ ਵਿੱਚ ਮਾਨਯੋਗ ਅਦਾਲਤ ਦੀ ਸਟੇਅ ਤੋਂ ਬਾਅਦ ਵੀ ਹੋਈ ਰਿਕਵਰੀ ਨੂੰ ਵਾਪਿਸ ਕਰਨ ਸਬੰਧੀ ਵਿੱਤ ਵਿਭਾਗ ਦੇ ਪੱਤਰ ਦੀ ਜਾਣਕਾਰੀ ਦਿੱਤੀ ਗਈ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਾਂ ਦੇ ਹੱਕ ਵਿੱਚ ਵੱਡਾ ਫੈਸਲਾ ਕੀਤਾ ਗਿਆ ਹੈ ਇਸ ਫੈਸਲੇ ਅਨੁਸਾਰ ਹੁਣ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀ ਤਨਖਾਹ ਦੀ ਕੈਲਕੂਲੇਸ਼ਨ ਲਈ ਜੋ 113% ਤੇ ਹਿਸਾਬ ਨਾਲ ਤਨਖਾਹ ਅਤੇ ਪੈਨਸ਼ਨ ਫਿਕਸ ਕੀਤੀ ਗਈ ਸੀ ਉਸ ਦੀ ਬਜਾਏ ਹੁਣ ਤਨਖਾਹ ਅਤੇ ਪੈਨਸ਼ਨ ਡੀਏ ਦੇ ਹਿਸਾਬ ਨਾਲ ਰੀਫਿਕਸ ਕਰਨ ਦੇ ਹੁਕਮ ਕੀਤੇ ਗਏ ਹਨ। ਇਸ ਫੈਸਲੇ ਸੰਬੰਧੀ ਪੂਰੀ ਜਾਣਕਾਰੀ ਲਈ ਸਾਡੇ ਵ੍ਹਟਸਐਪ ਚੈਨਲ ਨੂੰ ਜੁਆਇਨ ਕਰੋ। https://whatsapp.com/channel/0029Va9WnVhCnA7xBdErUx1k
You Can Support us by Voluntary Contribution on Gpay. Go to https://smspunjab.in/support-us/ for more information
Guest Posts ਕੇਵਲ ਮੁਲਾਜ਼ਮਾਂ ਨਾਲ ਸਬੰਧਤ ਜਾਣਕਾਰੀਆਂ/ਖਬਰਾਂ ਸਾਂਝੀਆਂ ਕਰਨ ਲਈ ਹੈ।
ਸਵਾਲ ਪੁੱਛਣ ਜਾਂ ਜਾਣਕਾਰੀ ਲੈਣ ਲਈ https://smspunjab.in/community/ ਤੇ ਪੋਸਟ ਕਰੋ।