01.01.2016 ਨੂੰ ਜਾਂ ਇਸ ਤੋਂ ਬਾਅਦ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਪੈਨਸ਼ਨ ਅਤੇ ਹੋਰ ਰਿਟਾਇਰਮੈਂਟ ਲਾਭਾਂ ਬਾਰੇ ਵਿੱਤ ਵਿਭਾਗ ਵਲੋਂ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ। ਇਸ ਪੱਤਰ ( ਮਿਤੀ 12.10.2023 ) ਦੀ ਕਾਪੀ ਅਸੀਂ ਹੇਠਾਂ ਪੋਸਟ ਕਰ ਰਹੇ ਹਾਂ।
smsPunjab.in ਹੁਣ ਵੱਟਸਐਪ ਤੇ ਵੀ ਉਪਲਬਧ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਸਬੰਧਤ ਹਰ ਇੱਕ ਜਾਣਕਾਰੀ ਲਈ ਸਾਡਾ ਵੱਟਸਐਪ ਚੈਨਲ ਹੇਠਾਂ ਦਿੱਤੇ ਲਿੰਕ ਤੋਂ ਜੁਆਇਨ ਕਰ ਸਕਦੇ ਹੋ।
Follow the Service Matters Solutions Punjab channel on WhatsApp: https://whatsapp.com/channel/0029Va9WnVhCnA7xBdErUx1k