ਪੰਜਾਬ ਸਰਕਾਰ ਦੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨਾਲ ਸਬੰਧਤ ਹਦਾਇਤਾਂ ਨੂੰ ਅਸੀਂ ਅੱਪਲੋਡ ਕਰ ਰਹੇ ਹਾਂ। ਹੁਣ ਤੱਕ 2017 ਤੱਕ ਦੀਆਂ ਹਦਾਇਤਾਂ ਅੱਪਲੋਡ ਕੀਤੀਆਂ ਜਾ ਚੁੱਕੀਆਂ ਹਨ। ਜੇਕਰ ਕਿਸੇ PDF ਫਾਈਲ ਨੂੰ ਅੱਪਲੋਡ ਕਰਨ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਸਾਨੂੰ ਕੁਮੈਂਟ ਕਰਕੇ ਜਾਣੂ ਕਰਵਾਓ।
ਇਹਨਾਂ ਹਦਾਇਤਾਂ ਨੂੰ ਤੁਸੀਂ https://smspunjab.in ਤੇ ਲੌਗਿਨ ਕਰਕੇ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਹਾਲੇ ਤਾਂ https://smspunjab.in ਤੇ ਆਪਣਾ ਅਕਾਊਂਟ ਨਹੀਂ ਬਣਾਇਆ ਹੈ ਤਾਂ https://smspunjab.in/register/ ਤੇ ਜਾ ਆਪਣਾ ਅਕਾਊਂਟ ਬਣਾ ਸਕਦੇ ਹੋ।
ਮੈਨੂੰ ਪੰਜਾਬ ਸਰਕਾਰ ਵਿੱਤ ਵਿਭਾਗ ਦੇ ਪੱਤਰ ਨੰ. 3/9/11-5FP2/212 dated 19/5/2011, 3/9/11-5FP2/217 and 222 dated 20/5/2011, 3/9/11-5FP2/318 dated 16/6/2011, 3/9/11-5FP2/699 dated 23/11/2011 ਦੀ ਜ਼ਰੂਰਤ ਹੈ। ਕ੍ਰਿਪਾ ਕਰਕੇ ਮੁਹੱਈਆ ਕਰਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ।
ਜੋ ਹਦਾਇਤਾਂ ਉਪਲਬਧ ਸਨ ਉਹ ਅੱਪਲੋਡ ਕਰ ਦਿੱਤੀਆਂ ਗਈਆਂ ਹਨ। ਬਾਕੀ ਰਹਿੰਦੀਆਂ ਹਦਾਇਤਾਂ ਵੀ ਅਸੀਂ ਲਗਾਤਾਰ ਅੱਪਲੋਡ ਕਰ ਰਹੇ ਹਾਂ। ਜੋ ਪੱਤਰ ਹੁਣ ਤੱਕ ਅੱਪਲੋਡ ਕੀਤੇ ਜਾ ਚੁੱਕੇ ਹਨ, ਉਹਨਾਂ ਵਿਚੋਂ ਸਰਚ ਕਰੋ, ਜੇਕਰ ਉਪਲਬਧ ਨਹੀਂ ਹੈ ਤਾਂ ਇੰਤਜ਼ਾਰ ਕਰੋ ਜਾਂ ਫਿਰ ਨਿੱਜੀ ਪੱਧਰ ਤੇ ਵਿੱਤ ਵਿਭਾਗ ਦੀ ਵਿੱਤ ਪ੍ਰਸੋਨਲ-2 ਸਾਖਾ, ਵਿੱਚ ਸੰਪਰਕ ਕਰੋ ਜੀ।