19 ਸਤੰਬਰ 2023 ਦੀ ਛੁੱਟੀ ਸਬੰਧੀ

ਪਿਛਲੇ ਕੁੱਝ ਦਿਨਾਂ ਤੋਂ ਸ਼ੋਸ਼ਲ ਮੀਡੀਆ ਵਿੱਚ 19 ਸਤੰਬਰ ਦੀ ਛੁੱਟੀ ਸਬੰਧੀ ਕਾਫੀ ਅਫਵਾਹਾਂ ਜਾਂ ਗੁਮਰਾਹ ਕਰਨ ਵਾਲੀਆਂ ਖਬਰਾਂ ਘੁੰਮ ਰਹੀਆਂ ਹਨ। ਇਸ ਦੇ ਸਬੰਧ ਵਿੱਚ ਅਸੀਂ ਪੱਤਰ ਦੀ ਕਾਪੀ ਪੋੋਸਟ ਕਰਦੇ ਹੋਏ ਸਪੱਸ਼ਟ ਕਰਦੇ ਹਾਂ ਕਿ ਪੰਜਾਬ ਸਰਕਾਰ ਵਲੋਂ 19 ਸਤੰਬਰ 2023 ਦੀ ਛੁੱਟੀ ਰਾਖਵੀਂ ਛੁੱਟੀ 20 ਦਸੰਬਰ 2022 ਵਿੱਚ ਹੀ ਘੋਸ਼ਿਤ ਕਰ ਦਿੱਤੀ ਸੀ, ਸੋ ਇਹ ਗਜ਼ਟਡ ਛੁੱਟੀ ਨਹੀਂ ਸਗੋਂ ਰਾਖਵੀਂ ਛੁੱਟੀ ਹੈ।

For the past few days, many rumors or misleading news regarding the holiday of September 19 have been circulating in the social media. In this regard, while posting a copy of the letter, we clarify that the Punjab government had declared the holiday of 19 September 2023 as a reserved holiday only on 20 December 2022, so it is not a gazetted holiday but a reserved holiday.

Get Exclusive Discounts on Purchase of Skyvik Products with our referral link https://skyvik.in/?ref=smspunjab on purchase of Mobile Accessories ( Chargers, Mobile Back Covers) and other products or convert your Mobile Phone ( android or apple ) into DSLR with Skyvik Premium Lenses

Sharing is caring: