ਸੇਵਾ ਮਾਮਲਿਆਂ ਸਬੰਧੀ ਜਿਹੜੇ ਮੁਲਾਜ਼ਮ ਮਾਹਿਰਾਂ ਦੀ ਸਲਾਹ/ਰਾਏ ਲੈਣਾ ਚਾਹੁੰਦੇ ਹਨ ਜਾਂ ਕਿਸੇ ਪ੍ਰਕਾਰ ਦੀ ਸਹਾਇਤਾ ਲੈਣੀ ਚਾਹੁੰਦੇ ਹਨ। ਉਹ ਹੇਠ ਦਰਸਾਏ ਸਾਡੇ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹਨ। ਰਮੇਸ਼ ਸਿੰਘ ਮਿੱਤਲ,DCFA Retd. ਮੁਲਾਜ਼ਮਾਂ ਅਤੇ ਪੈਨਸ਼ਰਾਂ ਦੇ ਸੇਵਾ/ਵਿੱਤੀ ਮਾਮਲਿਆਂ ਹਰ ਪ੍ਰਕਾਰ ਦੀ ਜਾਣਕਾਰੀ ਰਖਦੇ ਹਨ। ਸੰਪਰਕ ਕਰਨ ਤੋਂ ਪਹਿਲਾਂ WhatsApp ਤੇ ਟਾਈਮ ਲਿਆ ਜਾਵੇ।

Sharing is caring: