ਪੰਜਾਬ ਸਰਕਾਰ ਵਲੋਂ ਜਾਰੀ ਪੱਤਰਾਂ ਨਾਲ ਛੇੜ ਛਾੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਸ਼ੁਰੂ

Civil Secretariat Chandigarh

ਵਿੱਤ ਵਿਭਾਗ ਦੇ ਪੱਤਰ ਵਿੱਚ ਛੇੜ ਛਾੜ ਕਰਨ ਉਪਰੰਤ Social Media ਤੇ Viral ਕਰਨ ਦੇ ਮਾਮਲੇ ਵਿੱਚ ਵਿੱਤ ਵਿਭਾਗ ਵਲੋਂ ਕਾਰਵਾਈ ਆਰੰਭ ਦਿੱਤੀ ਗਈ ਹੈ। ਇਸ ਸਬੰਧੀ ਪੰਜਾਬ ਸਰਕਾਰ ( ਵਿੱਤ ਵਿਭਾਗ ) ਵਲੋਂ ਸਾਈਬਰ ਕਰਾਈਮ ਸੈੱਲ ਪੰਜਾਬ ਨੂੰ ਪੱਤਰ ਲਿਖ ਦਿੱਤਾ ਗਿਆ ਹੈ। ਇਸ ਪੱਤਰ ਦੀ ਕਾਪੀ ਹੇਠਾਂ ਨੱਥੀ ਹੈ।

ਸਰਕਾਰੀ ਮੁਲਾਜ਼ਮਾਂ/ਪੈਨਸ਼ਨਰਾਂ ਨਾਲ ਸਬੰਧ ਤਾਜ਼ਾ ਅਪਡੇਟਸ ਲਈ ਸਾਡੇ ਵੱਟਸਐੱਪ ਚੈਨਲ ਨੂੰ ਜੁਆਇਨ ਕਰੋ।

https://www.whatsapp.com/channel/0029Va9WnVhCnA7xBdErUx1k

ਇਸ ਵੈੱਬਸਾਈਟ ਤੇ ਉਪਲਬਧ ਮੁਕੰਮਲ ਜਾਣਕਾਰੀ ਕੇਵਲ ਰਜਿਸਟਰਡ ਮੈਂਬਰ ਹੀ ਦੇਖ ਸਕਦੇ ਹਨ, ਸੋ ਜੇਕਰ ਤੁਸੀਂ ਹਾਲੇ ਤੱਕ https://smspunjab.in ਦੇ ਰਜਿਸਟਰ ਨਹੀਂ ਕੀਤਾ ਤਾਂ https://smspunjab.in/register/ ਪੇਜ ਤੇ ਜਾ ਕੇ ਰਜਿਸਟਰ ਕਰੋ।

After tampering with the Finance Department’s letter, the Finance Department has initiated action in the matter of making it viral on Social Media. In this regard, Punjab Government (Finance Department) has written a letter to Cyber ​​Crime Cell Punjab. A copy of this letter is attached below.

To get Latest updates from Punjab Government, Join our Whatsapp Channel

https://www.whatsapp.com/channel/0029Va9WnVhCnA7xBdErUx1k

Sharing is caring: