ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆਂ ਬਦਲੀਆਂ ਸਬੰਧ ਨਵੇਂ ਦਿਸ਼ਾ ਨਿਰਦੇਸ਼ ਜਾਰੀ March 13, 2024 | No Comments ਸਿੱਖਿਅ ਵਿਭਾਗ ਵਲੋਂ ਸਾਲ 2024 ਦੌਰਾਨ ਅਧਿਆਪਕਾਂ ਅਤੇ ਨਾਨ ਟੀਚਿੰਗ ਕਰਮਚਾਰੀਆਂ ਦੀਆਂ ਬਦਲੀਆਂ ਤੈਨਾਤੀਆਂ ਸਬੰਧ ਨਵੇਂ ਦਿਸ਼ਾ ਨਿਰਦੇਸ਼ ਮਿਤੀ 12.03.2024 ਨੂੰ ਜਾਰੀ ਕੀਤੇ ਗਏ। ਇਹਨਾਂ ਹਦਾਇਤਾਂ ਦੀ ਕਾਪੀ ਹੇਠਾਂ ਨੱਥੀ ਕੀਤੀ ਜਾਂਦੀ ਹੈ। Sharing is caring: Latest News for Emplopyees and Pensioners