ਪੰਜਾਬ ਸਰਕਾਰ ਵਲੋਂ ਆਮ ਬਦਲੀਆਂ ਦੀ ਆਖਰੀ ਤਰੀਕ ਵਿੱਚ ਮਿਤੀ 31 ਅਗਸਤ ਤੱਕ ਦਾ ਵਾਧਾ
ਪੰਜਾਬ ਸਰਕਾਰ ਵਲੋਂ ਆਮ ਬਦਲੀਆਂ ਦੀ ਆਖਰੀ ਤਰੀਕ ਵਿੱਚ ਮਿਤੀ 31 ਅਗਸਤ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਉਪਰੰਤ ਆਮ ਬਦਲੀਆਂ ਤੇ ਰੋਕ ਹੋਵੇਗੀ। ਵਧੇਰੇ ਜਾਣਕਾਰੀ ਲਈ ਪੱਤਰ ਨੂੰ ਦੇਖੋ। The Punjab government has extended the last date of general transfers till August 31. After this, there will be a ban on normal transfers. See the letter for more information.
