ਪੰਜਾਬ ਸਿਵਲ ਸਕੱਤਰੇਤ ਵਿਖੇ ਟਰਨਸਟਾਇਲ ਟ੍ਰਾਈਪੌਡ ਐਂਟਰੀ ਸਿਸਟਮ ਲਈ ਨਵੇਂ ਆਈਡੀ ਕਾਰਡ ਜਾਰੀ ਕਰਨ ਸਬੰਧੀ।
ਪੰਜਾਬ ਸਰਕਾਰ (ਪ੍ਰਸਾਸਕੀ ਅਫਸਰ -1 ) ਵਲੋਂ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ ਨਵੇਂ ਜਾਰੀ ਹੋਏ ਆਰ.ਐਫ.ਆਈ.ਡੀ. ਕਾਰਡ ਦੀ ਵਰਤੋਂ ਕਰਦੇ ਹੋਏ ਟਰਨਸਟਾਇਲ ਟ੍ਰਾਈਪੌਡ ਐਂਟਰੀ ਸਿਸਟਮ ਰਾਹੀਂ ਹੀ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਵਿੱਚ ਦਾਖਲ ਹੋਣਾ ਅਤੇ ਬਾਹਰ ਜਾਣਾ ਯਕੀਨੀ ਬਣਾਇਆ ਜਾਵੇ। ਪੰਜਾਬ ਸਰਕਾਰ ਦੀ ਹਦਾਇਤਾਂ ਦੀ ਕਾਪੀ ਹੇਠਾਂ ਉਪਲਬਧ ਹੈ।