ਪੰਜਾਬ ਸਰਕਾਰ ਕਰਮਚਾਰੀ ਸਮੂਹਿਕ ਬੀਮਾ ਸਕੀਮ 1982 ਬੱਚਤ ਫੰਡ ਦੇ ਲਾਭਾਂ ਦੀ ਸਾਰਣੀ ਸਾਲ 2024 ਦੀ ਤੀਜੀ ਤਿਮਾਹੀ ਮਿਤੀ 01.07.2024 ਤੋਂ 30.09.2024 ਤੱਕ ਸਾਲ 2024 ਦੇ ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਲਈ ਜਾਰੀ ਕਰਨ ਸਬੰਧੀ। ਪੱਤਰ ਦੀ PDF ਕਾਪੀ ਡਾਊਨਲੋਡ ਕਰਨ ਲਈ smspunjab.in ਤੇ ਲੌਗਿਨ ਕਰਨ ਤੋਂ ਬਾਅਦ Downloads > Notifications/Circulars ਤੇ ਜਾਓ। GIS ਨਾਲ ਸਬੰਧਤ ਸਾਰੇ ਪੱਤਰਾਂ ਨੂੰ smspunjab.in ਤੇ ਲੌਗਿਨ ਕਰਨ ਤੋਂ ਬਾਅਦ GIS Menu ਤੇ ਵੀ ਦੇਖਿਆ ਜਾ ਸਕਦਾ ਹੈ। Table of Benefits of Punjab Government…
ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ 4 ਸਤੰਬਰ 2024 ਦੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਛੁੱਟੀ
ਪੰਜਾਬ ਸਰਕਾਰ ਵਲੋਂ ਗਠਿਤ ਤਨਖਾਹ ਅਨਾਮਲੀ ਕਮੇਟੀ ਵਲੋਂ ਸੋਧੇ ਤਨਖਾਹ ਢਾਂਚੇ ਵਿੱਚ ਤਰੁੱਟੀਆਂ ਦਾ ਪਤਾ ਲਗਾਉਣ ਲਈ ਵੱਖ-ਵੱਖ ਕੈਟੇਗਰੀਆਂ ਦੇ ਕਰਮਚਾਰੀਆਂ ਦੇ ਤਨਖਾਹ ਸਕੇਲਾਂ ਸਬੰਧੀ ਡਾਟਾ ਇਕੱਠਾ ਕਰਨ ਅਤੇ ਪ੍ਰਸੈਸ ਕਰਨ ਲਈ ਇੱਕ ਪ੍ਰੋਫਾਰਮਾ ਤਿਆਰ ਕਰਦੇ ਹੋਏ ਸਮੂਹ ਵਿਭਾਗਾਂ ਨੂੰ ਭੇਜਿਆ ਗਿਆ ਹੈ। ਸਬੰਧਤ ਪੱਤਰ ਦੀ ਕਾਪੀ ਹੇਠਾਂ ਪੋਸਟ ਕੀਤੀ ਜਾ ਰਹੀ ਹੈ। ਮੰਗੀ ਗਈ ਸੂਚਨਾਂ ਨੂੰ ਪ੍ਰੋਫਾਰਮੇ ਵਿੱਚ ਭਰਕੇ ਚਾਰ ਹਫਤਿਆਂ ਦੇ ਅੰਦਰ-ਅੰਦਰ (ਸੁਪਰਡੰਟ, ਅਨਾਮਲੀ ਸਾਖਾ ਕਮਰਾ ਨੰ. 11, 8ਵੀਂ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-1, ਸੈਕਟਰ-1, ਚੰਡੀਗੜ੍ਹ) ਲਈ ਲਿਖਿਆ…
ਜੀ ਹਾਂ, ਰਿਫਲੈਕਟ ਔਰਬਿਟਲ ਦੀ ਇੱਕ ਕੰਪਨੀ ਇਹ ਸਹੂਲਤ ਸ਼ੁਰੂ ਕਰ ਰਹੀ ਹੈ।ਕੰਪਨੀ ਵਲੋਂ ਸਪੇਸ ਵਿੱਚ ਸੈਟੇਲਾਈਟ ਰਾਹੀਂ ਅਜਿਹੇ ਰਿਫਲੈਕਟਰ ਲਗਾਏ ਜਾ ਰਹੇ ਹਨ, ਜੋ ਕਿ ਸੁੂਰਜ ਰੌਸ਼ਨੀ ਨੂੰ ਧਰਤੀ ਤੇ ਕਿਤੇ ਵੀ ਰਿਫਲੈਕਟ ਕਰਕੇ ਰੌਸ਼ਨੀ ਪਹੁੰਚਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਤੁਸੀਂ ਵੈੱਬਸਾਈਟ https://www.reflectorbital.com ਤੇ ਜਾ ਸਕਦੇ ਹੋ ਅਤੇ https://www.reflectorbital.com/lighting ਜਾ ਕੇ ਆਰਡਰ ਬੁੱਕ ਕਰ ਸਕਦੇ ਹੋ। ਰਿਫਲੈਕਟ ਔਰਬਿਟਲ, ਇੱਕ ਕੈਲੀਫੋਰਨੀਆ-ਅਧਾਰਤ ਸਟਾਰਟਅੱਪ, ਨੇ ਸੂਰਜ ਡੁੱਬਣ ਤੋਂ ਬਾਅਦ ਸੂਰਜ ਦੀ ਰੌਸ਼ਨੀ ਪ੍ਰਦਾਨ ਕਰਕੇ ਗਲੋਬਲ ਊਰਜਾ ਲੈਂਡਸਕੇਪ ਨੂੰ ਬਦਲਣ ਦੀ…