ਵਿੱਤ ਵਿਭਾਗ ਦੇ 1947 ਤੋਂ ਜੂਨ 1996 ਦੇ ਪੱਤਰ ( ਮੈਨੂਅਲਜ਼ ਦੇ ਰੂਪ ਵਿੱਚ) smspunjab.in ਤੇ ਅੱਪਲੋਡ ਕਰ ਦਿੱਤੇ ਗਏ ਹਨ। ਸੋ ਵਿੱਤ ਵਿਭਾਗ ਦੇ ਕਿਸੇ ਵੀ ਪੱਤਰ ਦੀ ਮੰਗ ਨਾਂ ਕੀਤੀ ਜਾਵੇ ਸਗੋਂ smspunjab.in > Downloads>Manuals of Instructions ਪੇਜ ਤੇ ਜਾ ਕੇ ਡਾਊਨਲੋਡ ਕੀਤੇ ਜਾਣ।
ਸਾਡੀ ਇਸ ਵੈੱਬਸਾਈਟ ਤੋਂ ਪੱਤਰ ਡਾਊਨਲੋਡ ਕਰਨ ਲਈ ਤੁਹਾਡਾ ਖਾਤਾ (Account) ਹੋਣ ਜਰੂਰੀ ਹੈ। ਸੋ ਜੇਕਰ ਤੁਸੀਂ ਹਾਲੇ ਤੱਕ ਰਜਿਸਟਰ ਨਹੀਂ ਕੀਤਾ ਤਾਂ https://smspunjab.in/register/ ਤੇ ਜਾ ਕੇ ਹੁਣੇ ਰਜਿਸਟਰ ਕਰੋ ਅਤੇ ਲੌਗਿਨ ਕਰਕੇ ਤੁਸੀਂ ਹਜ਼ਾਂਰਾਂ ਪੱਤਰਾਂ ਨੂੰ ਡਾਊਨਲੋਡ ਕਰ ਸਕਦੇ ਹੋ।
Join our WhatsApp channel to get more updates. https://whatsapp.com/channel/0029Va9WnVhCnA7xBdErUx1k
Sir These manuals are not available on the website (ਵਿੱਤ ਵਿਭਾਗ ਦੇ 1947 ਤੋਂ ਜੂਨ 1996 ਤੇ ਪੱਤਰ, )