ਦੇਖੋ ਸ਼ਾਹੀ ਫਰਮਾਨ ਕਿਹੋ ਜਿਹੇ ਹੁੰਦੇ ਸਨ ? 18 ਅਪ੍ਰੈਲ 1921 ਦਾ ਸ਼ਾਹੀ ਫਰਮਾਨ

ਅਸੀਂ ਆਮ ਤੌਰ ਤੇ ਅੱਜਕੱਲ੍ਹ ਸ਼ਾਹੀ ਫਰਮਾਨ ਬਾਰੇ ਕੇਵਲ ਸੁਣਦੇ ਹਾਂ। ਅਜ਼ਾਦੀ ਤੋਂ ਪਹਿਲਾਂ ਅਜਿਹੇ ਫਰਮਾਨ ਜਾਰੀ ਹੁੰਦੇ ਸਨ। ਸਰਵਿਸ ਮੈਟਰ ਸਲਿਊਸ਼ਨਜ਼, ਪੰਜਾਬ ਰਾਹੀਂ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਸ਼ਾਹੀ ਫੁਰਮਾਨ ਦਿਖਾ ਰਹੇ ਹਾਂ ਜੋ ਕਿ 18 ਅਪ੍ਰੈਲ 1921 ਜਾਰੀ ਹੋਇਆ ਸੀ । ਇਹ ਪੱਤਰ ਪੰਜਾਬ ਸਰਕਾਰ ਦੇ JAGIR, AGRARIAN REFORMS AND CONSOLIDATION ਦੇ ਮੈਨੂਅਲ ਵਿੱਚ ਦਰਜ਼ ਹੈ। ਇਸ ਤਰ੍ਹਾਂ ਦੀ ਬਹੁਤ ਮਹੱਤਵਪੂਰਨ ਜਾਣਕਾਰੀਆਂ ਲਈ ਸਰਵਿਸ ਮੈਟਰ ਸਲਿਊਸ਼ਨਜ਼, ਪੰਜਾਬ ਨਾਲ ਜੁੜੇ ਰਹੋ। ਸਾਡੀ ਵੈੱਬਸਾਈਟ ਨੂੰ ਮੁਕੰਮਲ ਰੂਪ ਵਿੱਚ ਦੇਖਣ ਲਈ ਵੈੱਬਸਾਈਟ ਤੇ ਇੱਕ ਵਾਰ ਰਜਿਸਟਰ ਕਰਨਾ ਅਤੇ ਲੌਗਿਨ ਕਰਨਾ ਜਰੂਰੀ ਹੈ।

We usually only hear about royal decrees these days. Such decrees were issued before independence. Through Service Matter Solutions, Punjab today we are showing you one such Royal Decree which was issued on 18th April 1921. This letter is included in the manual of JAGIR, AGRARIAN REFORMS AND CONSOLIDATION of Punjab Government. Stay connected with Service Matter Solutions, Punjab for such very important information. One time registration and login to the website is required to view our website in full.
Sharing is caring: