ਪੰਜਾਬ ਸਰਕਾਰ ਵਲੋਂ WhatsApp Chatbot ਸ਼ੁਰੂ- ਉਪਲਬਧ ਹੋਣਗੀਆਂ ਕਈ ਮਹੱਤਵਪੂਰਨ ਸੇਵਾਵਾਂ/ਜਾਣਕਾਰੀਆਂ
ਪੰਜਾਬ ਸਰਕਾਰ ਵਲੋਂ WhatsApp Chatbot ਸ਼ੁਰੂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਮਾਧਿਅਮ ਰਾਹੀਂ ਕੁਝ ਸੇਵਾਵਾਂ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। Link to use Chat bot. https://wa.me/919855501076?text=Hi ਇਸ ਨਵੇਂ ਸਹੂਲਤ ਸਬੰਧੀ ਤਸਵੀਰਾਂ ਹੇਠਾਂ ਪੋਸਟ ਕੀਤੀਆਂ ਜਾ ਰਹੀਆਂ ਹਨ। Join our WhatsApp Channel for more updates https://whatsapp.com/channel/0029Va9WnVhCnA7xBdErUx1k