ਪੈਨਸ਼ਨਰਾਂ ਲਈ ਅੱਪਡੇਟ- ਪੈਨਸ਼ਨ ਵਿਚੋਂ ਹੋਈ ਕਟੌਤੀ ਮਿਲੇਗੀ ਵਾਪਿਸ
ਪੈਨਸ਼ਨਰਾਂ ਲਈ ਅੱਪਡੇਟ- ਪੈਨਸ਼ਨ ਵਿਚੋਂ ਹੋਈ ਕਟੌਤੀ ਮਿਲੇਗੀ ਵਾਪਿਸਇਸ ਵੀਡੀਓ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਉਪਰੰਤ ਕਮਿਊਟਡ ਪੈਨਸ਼ਨ ਦੀ ਹੁੰਦੀ ਰਿਕਵਰੀ ਦੇ ਸਬੰਧ ਵਿੱਚ ਮਾਨਯੋਗ ਅਦਾਲਤ ਦੀ ਸਟੇਅ ਤੋਂ ਬਾਅਦ ਵੀ ਹੋਈ ਰਿਕਵਰੀ ਨੂੰ ਵਾਪਿਸ ਕਰਨ ਸਬੰਧੀ ਵਿੱਤ ਵਿਭਾਗ ਦੇ ਪੱਤਰ ਦੀ ਜਾਣਕਾਰੀ ਦਿੱਤੀ ਗਈ ਹੈ।