smsPunjab.in (Service Matter Solutions Punjab) is an initiative by Employees/Pensioners of Punjab State Government for the knowledge, assistance and welfare of Employees/Pensioners of Punjab Government and other entities of Punjab Government. We are trying to provide Punjab Government Notifications/Circulars/ Acts/Guidelines/Instructions which are directly/indirectly Relating to Service/financial matters of Employees/Pensioners of Punjab Government/ Semi Government Entities. To view complete content of the website, kindly register/sign up.
ਆਪਣੀ ਰਿਟਾਇਰਮੈਂਟ ਸਮੇਂ ਮਿਲਣ ਵਾਲੀ ਪੈਨਸ਼ਨ ਇੰਝ ਕੈਲਕੂਲੇਟ ਕਰੋ।

2004 ਤੋਂ ਬਾਅਦ ਸੇਵਾ ਵਿੱਚ ਆਏ ਅਧਿਕਾਰੀ/ਕਰਮਚਾਰੀ ਜੋ ਕਿ NPS ਅਧੀਨ ਕਵਰ ਹੁੰਦੇ ਹਨ, ਹੁਣ ਇਹ ਆਪਣੀ ਅੰਦਾਜ਼ਨ ਪੈਨਸ਼ਨ ਜੋ ਕਿ ਰਿਟਾਇਰਮੈਂਟ ਦੇ ਟਾਈਮ ਤੇ ਉਹਨਾਂ ਨੂੰ ਮਿਲੇਗੀ, ਉਸਦੀ ਕੈਲਕੂਲੇਸ਼ਨ ਬਹੁਤ ਆਸਾਨੀ ਨਾਲ ਕਰ ਸਕਦੇ ਹਨ। ਅਜਿਹਾ ਕਰਨ ਲਈ https://cra-nsdl.com/CRA/ ਤੇ ਜੇ ਕਿ ਆਪਣੇ PRAN ਅਕਾਊਂਟ ਵਿੱਚ ਲਾਗਿਨ ਕਰਨ ਤੋਂ ਬਾਅਦ ਵੀਡੀਓ ਵਿੱਚ ਦੱਸੇ ਅਨੁਸਾਰ ਸਟੈੱਪ-ਬਾਏ-ਸਟੈੱਪ ਕਲਿੱਕ/ਸਿਲੈਕਟ ਕਰੋ।

Sharing is caring:

Read More

Punjab Transparency in Public Procurement Act 2019
THE PUNJAB TRANSPARENCY IN PUBLIC PROCUREMENT ACT, 2019

ਵਿੱਤ ਵਿਭਾਗ, ਪੰਜਾਬ ਸਰਕਾਰ ਵਲੋਂ ਸਰਕਾਰੀ ਵਿਭਾਗਾਂ ਵਲੋਂ ਕੀਤੀ ਜਾਣ ਵਾਲੀ ਪਬਲਿਕ ਪ੍ਰੋਕਿਊਰਮੈਂਟ ਸਬੰਧੀ ਸਾਲ 2019 ਵਿੱਚ ਐਕਟ ਬਣਾਇਆ ਅਤੇ ਲਾਗੂ ਕੀਤਾ ਗਿਆ। ਇਸ ਐਕਟ ਅਧੀਨ Punjab Transparency in Public Procurement Rules 2022 ਸਾਲ 2022 ਵਿੱਚ ਨੋਟੀਫਾਈ ਕੀਤੇ ਗਏ ਹਨ। ਇਸ ਪੋਸਟ ਰਾਹੀਂ ਆਪ ਜੀ ਨੂੰ ਦਸਿਆ ਜਾਂਦਾ ਹੈ ਕਿ ਇਸ ਐਕਟ (Punjab Transparency in Public Procurement Act 2019 ਅਤੇ Punjab Transparency in Public Procurement Rules 2022) ਦੀ PDF ਕਾਪੀ smspunjab.in ਤੇ ਅੱਪਲੋਡ ਕਰ ਦਿੱਤੇ ਗਏ ਹਨ। ਇਹਨਾਂ ਨੂੰ…

Sharing is caring:

Read More

ਗਰੁੱਪ ਏ ਅਤੇ ਬੀ ਦੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਸਲਾਨਾ ਅਚੱਲ ਸੰਪੱਤੀ ਦੀ ਰਿਟਰਨ HRMS ਤੇ ਆਨਲਾਈਨ ਭਰਨ ਸਬੰਧੀ।

ਇਹਨਾਂ ਹਦਾਇਤਾਂ ( ਮਿਤੀ 17 ਜੁਲਾਈ 2023) ਦੀ PDF ਕਾਪੀ ਨੂੰ ਤੁਸੀਂ smspunjab.in ਦੇ Download section ਵਿਚੋਂ ਡਾਊਨਲੋਡ ਕਰ ਸਕਦੇ ਹੋ। ( smspunjab.in ਦੇ Download section ਵਿਚੋਂ ਕੋਈ ਵੀ ਪੱਤਰ ਡਾਊਨਲੋਡ ਕਰਨ ਲਈ Login/signup ਕਰਨਾ ਜਰੂਰੀ ਹੈ)। ਸਹਾਇਤਾ ਲਈ ਸਕਰੀਨ ਸ਼ੌਟ ਦੇਖੋ।

Sharing is caring:

Read More

ਗਰੁੱਪ ਏ.,ਬੀ.,ਸੀ. ਅਤੇ ਡੀ ਦੇ ਅਧਿਕਾਰੀਆਂ/ਕਰਮਚਾਰੀਆਂ ਦੀ APARs ਲਿਖਣ ਦੀ ਆਖਰੀ ਵਿੱਚ ਵਾਧਾ

ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ ( ਪ੍ਰਸੋਨਲ ਪਾਲਿਸੀਜ਼-1 ਸਾਖਾ) ਵਲੋਂ ਮਿਤੀ 17-7-2023 ਨੂੰ ਸਮੂਹ ਵਿਭਾਗਾਂ ਨੂੰ ਸਰਕੂਲਰ ਜਾਰੀ ਕਰਦੇ ਹੋਏ ਸਲਾਨਾਂ ਕਾਰਗੁਜ਼ਾਰੀ ਰਿਪੋਰਟ ਲਿਖਣ/ਰੀਵੀਊ ਕਰਨ/ਪ੍ਰਵਾਨ ਕਰਨ ਦੀਆਂ ਆਖਰੀ ਮਿਤੀਆਂ ਵਿੱਚ ਵਾਧਾ ਕੀਤਾ ਹੈ। ਪੂਰੀ ਜਾਣਕਾਰੀ ਲਈ ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ ( ਪ੍ਰਸੋਨਲ ਪਾਲਿਸੀਜ਼-1 ਸਾਖਾ) ਵਲੋਂ ਮਿਤੀ 17-7-2023 ਨੂੰ ਜਾਰੀ ਪੱਤਰ ਦੀ ਕਾਪੀ ਪੋਸਟ ਕੀਤੀ ਜਾ ਰਹੀ ਹੈ। Punjab Government, Personnel Department (Personnel Policies-1 Sakha) has extended the last dates for writing/reviewing/approving the annual performance report by issuing a circular to…

Sharing is caring:

Read More

ਬਦਲੇਗਾ ਸਰਕਾਰੀ ਦਫਤਰਾਂ ਦਾ ਸਮਾਂ – News Clippings

ਪੰਜਾਬ ਸਰਕਾਰ ਮੁੜ ਤੋਂ ਸਰਕਾਰੀ ਦਫਤਰਾਂ ਦਾਂ ਸਮਾਂ ਬਦਲਣ ਜਾ ਰਹੀ ਹੈੈ। ਮਿਤੀ 17 ਜੁਲਾਈ 2023 ਤੋਂ ਦਫਤਰੀ ਸਮਾਂ ਬਦਲ ਕੇ ਸਵੇਰੇ 9.00 ਵਜੇ ਤੋਂ 5.00 ਵਜੇ ਤੱਕ ਹੋਵੇਗਾ। ਪੜੋ ਪੂਰੀ ਖਬਰ For latest updates for Punjab Govt Employees/Pensioners and to download instructions for Employees/Pensioners of Punjab, kindly register on smspunjab.in. to get latest updates on mobile, join our Telegram Group. https://t.me/VarinderSinghOfficial

Sharing is caring:

Read More

You Can Support us by Voluntary Contribution on Gpay. Go to https://smspunjab.in/support-us/ for more information