Introducing Guest Posts
ਹੁਣ ਕੋਈ ਵੀ ਵਿਅਕਤੀ smsPunjab.in ‘ਤੇ ਕਰਮਚਾਰੀਆਂ/ਪੈਨਸ਼ਨਰਾਂ ਨਾਲ ਸਬੰਧਤ ਖਬਰਾਂ/ਲੇਖ/ਵਿਚਾਰ/ਸੁਝਾਅ ਪੋਸਟ ਕਰ ਸਕਦਾ ਹੈ ਅਤੇ ਆਪਣੇ ਵਿਚਾਰ/ਲਿਖਤਾਂ/ਕਹਾਣੀਆਂ ਨੂੰ ਸਾਂਝਾ ਕਰ ਸਕਦਾ ਹੈ। ਕੋਈ ਵੀ ਪੋਸਟ ਪਾਉਣ ਲਈ https://smspunjab.in ਤੇ ਜਾਓ ਅਤੇ Guest Posts ਲਿੰਕ ਤੇ ਕਲਿੱਕ ਕਰੋ । ਇਸਤੋਂ ਬਾਅਦ ਇੱਕ ਨਵਾਂ ਪੇਜ ਖੁੱਲੇਗਾ। ਪੋਸਟ ਦਾ ਸਿਰਲੇਖ (ਟਾਈਟਲ, ਆਪਣਾ ਨਾਮ, ਅਤੇ ਕੰਨਟੈਂਟ ਨੂੰ ਟਾਈਪ ਜਾਂ ਪੇਸਟ ਕਰੋ। ਚਿੱਠੀ ਪੱਤਰ ਆਦਿ ਅਟੈਚ ਕਰਨ ਲਈ ਫਾਈਲ ਨੂੰ ਅੱਪਲੋਡ ਕਰੋ ਅਤੇ ਫਾਰਮ ਨੂੰ ਸਬਮਿਟ ਕਰੋ। ਅਸੀਂ ਤੁਹਾਡੀਆਂ Guest Posts ਦੀ ਸਮੀਖਿਆ ਕਰਨ…