ਪੰਜਾਬ ਸਰਕਾਰ (ਸਕੱਤਰੇਤ ਅਮਲਾ -4 ਸਾਖਾ ਵਲੋਂ) ਪੰਜਾਬ ਸਿਵਲ ਸਕੱਤਰੇਤ ਵਿਖੇ ਸੇਵਾ ਨਿਭਾ ਰਹੇ ਅਧਿਕਾਰੀਆਂ/ਕਰਮਚਾਰੀਆਂ ਦੀ ਸਾਲ 2022-23 (ਮਿਤੀ 01.04.2022 ਤੋਂ 31.03.2023) ਦੀਆਂ ਸਲਾਨਾ ਕਾਰਗੁਜਾਰੀ ਰਿਪੋਰਟਾਂ ਨੁੰ ਰੀਵਿਊਕਰਤਾ ਅਧਿਕਾਰੀ ਨੂੰ ਮਿਤੀ 31.8.2023 ਤੱਕ iHMRS ਤੇ ਭਰਨ ਲਈ ਸਰਕੂਲਰ ਜਾਰੀ ਕੀਤਾ ਗਿਆ ਹੈ। ਇਸ ਪੱਤਰ ਦੀ ਕਾਪੀ ਹੇਠਾਂ ਅੱਪਲੋਡ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ ( ਪ੍ਰਸੋਨਲ ਪਾਲਿਸੀਜ਼-1 ਸਾਖਾ) ਵਲੋਂ ਮਿਤੀ 17-7-2023 ਨੂੰ ਸਮੂਹ ਵਿਭਾਗਾਂ ਨੂੰ ਸਰਕੂਲਰ ਜਾਰੀ ਕਰਦੇ ਹੋਏ ਸਲਾਨਾਂ ਕਾਰਗੁਜ਼ਾਰੀ ਰਿਪੋਰਟ ਲਿਖਣ/ਰੀਵੀਊ ਕਰਨ/ਪ੍ਰਵਾਨ ਕਰਨ ਦੀਆਂ ਆਖਰੀ ਮਿਤੀਆਂ ਵਿੱਚ ਵਾਧਾ ਕੀਤਾ ਹੈ। ਪੂਰੀ ਜਾਣਕਾਰੀ ਲਈ ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ ( ਪ੍ਰਸੋਨਲ ਪਾਲਿਸੀਜ਼-1 ਸਾਖਾ) ਵਲੋਂ ਮਿਤੀ 17-7-2023 ਨੂੰ ਜਾਰੀ ਪੱਤਰ ਦੀ ਕਾਪੀ ਪੋਸਟ ਕੀਤੀ ਜਾ ਰਹੀ ਹੈ। Punjab Government, Personnel Department (Personnel Policies-1 Sakha) has extended the last dates for writing/reviewing/approving the annual performance report by issuing a circular to…
ਪੰਜਾਬ ਸਰਕਾਰ ਵੱਲੋਂ ਗਰੁੱਪ ਏ ਬੀ ਸੀ ਅਤੇ ਡੀ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਆਪਣੀ ਸਲਾਨਾ ਕਾਰਗੁਜ਼ਾਰੀ ਰਿਪੋਰਟ ਲਿਖਣ ਦੀ ਅੰਤਿਮ ਮਿਤੀ ਵਿੱਚ ਵਾਧਾ ਕਰਦੇ ਹੋਏ, ਇਸਨੂੰ 15 ਮਈ ਤੱਕ ਵਾਧਾ ਦਿੱਤਾ ਹੈ। ਪਹਿਲਾਂ ਆਪਣੀ ਕਾਰਗੁਜ਼ਾਰੀ ਲਿਖ ਕੇ ਭੇਜਣ ਦੀ ਆਖਰੀ ਮਿਤੀ 30 ਅਪ੍ਰੈਲ ਸੀ। ਸਰਕਾਰੀ ਮੁਲਾਜ਼ਮਾਂ/ਪੈਨਸ਼ਨਰਾਂ ਨਾਲ ਸਬੰਧਤ ਹਰ ਪੱਤਰ, ਸਰਕੂਲਰ, ਅਤੇ ਹੋਰ ਜਾਣਕਾਰੀਆਂ ਲਈ ਤੁਰੰਤ ਜਾਣਕਾਰੀ ਲੈਣ ਲਈ ਟੈਲੀਗਰਾਮ ਨੂੰ ਜੁਆਇੰਨ ਕਰੋ। ਗਰੁੱਪ ਦਾ ਦਿੱਤੇ ਲਿੰਕ ਤੋਂ ਜੁੜ ਸਕਦੇ ਹੋ। https://shorturl.at/elpyC
ਮੌਜੂਦਾ ਸਮੇਂ ਵਿੱਚ ਜੋ APAR ਲਿਖਣ ਦੀ ਸਿਸਟਮ ਹੈ, ਉਸ ਵਿੱਚ ਆਨਲਾਈਨ APAR ਲਿਖੀ ਜਾਂਦੀ ਹੈ। ਪ੍ਰੰਤੂ ਜੇਕਰ APAR ਲਿਖਣ ਵਾਲਾ ਅਧਿਕਾਰੀ ਰਿਟਾਇਰ ਹੋ ਜਾਂਦਾ ਹੈ ਤਾਂ ਰਿਟਾਇਰਮੈਂਟ ਬਾਅਦ APAR ਲਿਖਣਾ ਸੰਭਵ ਨਹੀਂ ਸੀ, ਸੋ ਇਸ ਸਬੰਧੀ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਹਦਾਇਤਾਂ ਦੀ ਕਾਪੀ ਨੂੰ ਤੁਸੀਂ ਡਾਊਨਲੋਡ ਸੈਕਸ਼ਨ ਵਿੱਚ ਦੇਖ ਸਕਦੇ ਹੋ। ਜੇਕਰ ਰਜਿਟਸਟਰ ਨਹੀਂ ਹੋ ਤਾਂ ਰਜਿਸਟਰ ਕਰਨ ਤੋਂ ਬਾਅਦ ਲੌਗਿਨ ਕਰੋ For latest updates for Punjab Govt Employees/Pensioners…