ਛੁੱਟੀ ਸਬੰਧੀ ਭੰਬਲਭੂਸੇ ਤੋਂ ਬਚੋ- ਜਾਣੋ ਛੁੱਟੀ ਦੀ ਘੋਸ਼ਣਾ ਕਿਵੇਂ ਹੁੰਦੀ ਹੈ।
ਛੁੱਟੀ ਸਬੰਧੀ ਭੰਬਲਭੂਸੇ ਤੋਂ ਬਚੋ- ਜਾਣੋ ਛੁੱਟੀ ਦੀ ਘੋਸ਼ਣਾ ਕਿਵੇਂ ਹੁੰਦੀ ਹੈ। ਸਰਵਿਸ ਮੈਟਰ ਸਲਿਊਸ਼ਨ, ਪੰਜਾਬ ਐਕਸਲੂਸਿਵ ਜਾਣਕਾਰੀ ( ਮਿਤੀ 27-4-2023) ਜਦੋਂ ਕਿਸੇ ਉੱਘੀ ਸ਼ਖ਼ਸੀਅਤ ਦਾ ਅਕਾਲ ਚਲਾਣਾ ਹੁੰਦਾ ਹੈ, ਤਾਂ ਮੁਲਾਜਮਾਂ ਵਰਗ ਇਹ ਕਹਿਣ ਲੱਗ ਜਾਂਦਾ ਹੈ ਕਿ ਹੁਣ ਸਰਕਾਰ ਛੁੱਟੀ ਐਲਾਨ ਕਰੇਗੀ। ਕੁਝ ਅਖ਼ਬਾਰਾਂ/ਖਬਰਾਂ ਵਾਲੇ ਵੀ ਅਜਿਹੀਆਂ ਖਬਰਾਂ ਨਸ਼ਰ ਕਰਨ ਲੱਗ ਜਾਂਦੇ ਹਨ। ਸਰਕਾਰੀ ਮੁਲਾਜ਼ਮ ਹੋਣ ਨਾਤੇ ਇਹ ਤਾਂ ਸਭ ਨੂੰ ਜਾਣਕਾਰੀ ਹੁੰਦੀ ਹੈ, ਕਿ ਸਰਕਾਰ ਦਾ ਹਰ ਕੰਮ ਕਰਨ ਦੀ ਇੱਕ ਵਿਧੀ ਜਾਂ ਪ੍ਰਕ੍ਰਿਆ ਹੁੰਦੀ ਹੈ।…