DPI, ਸੈਕੰਡਰੀ ਪੰਜਾਬ ਵਲੋਂ ਪੱਤਰ ਮਿਤੀ 24.12.2021 ਰਾਹੀਂ ਖੇਤਰੀ ਦਫਤਰਾਂ/ ਸਕੂਲਾਂ/ ਸਸੰਥਾਵਾਂ / ਕਾਲਜਾਂ ਵਿੱਚ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਪਾਸੋਂ ਆਪਸ਼ਨਾਂ ਲਈਆਂ ਗਈਆਂ ਸਨ, ਕਿ ਉਹ ਆਪਣੇ ਮੌਜੂਦਾ ਕਾਡਰ ਵਿੱਚ ਕੰਮ ਕਰਨਾ ਚਾਹੁੰਦੇ ਹਨ ਜਾਂ ਨਵੇਂ ਬਣੇ ਕਾਡਰ ਭਾਵ ਉਚੇਰੀ ਸਿੱਖਿਆ ਵਿਭਾਗ ਵਿੱਚ ਕੰਮ ਕਰਨਾ ਚਾਹੁੰਦੇ ਹਨ। ਜਿਹਨਾਂ ਅਧਿਕਾਰੀਆਂ/ ਕਰਮਚਾਰੀਆਂ ਪਾਸੋਂ ਆਪਸ਼ਨਾਂ ਦਿੱਤੀ ਗਈਆਂ ਸਨ, ਇਸ ਸਮੇਂ ਉਨ੍ਹਾਂ ਵਿੱਚੋਂ ਕਈ ਅਧਿਕਾਰੀ/ ਕਰਮਚਾਰੀ ਰਿਟਾਇਰ ਹੋ ਚੁੱਕੇ ਹਨ, ਕੁਝ ਦੀ ਪ੍ਰਮੋਸ਼ਨ ਹੋ ਚੁੱਕੀ ਹੈ ਅਤੇ ਕੁਝ ਦੀ ਮੌਤ ਹੋ ਚੁੱਕੀ ਹੈ, ਜਿਸ…
ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ/ਅਫਸਰਾਂ/ਪੈਨਸ਼ਨਰਾਂ ਨੂੰ ਦਿੱਤੀ ਜਾਂਦੀ ਮੈਡੀਕਲ ਪ੍ਰਤੀਪੂਰਤੀ ਦੀ ਸਹੂਲਤ ਵਿੱਚ ਸ਼ਾਮਿਲ ICU/ROOM Rent ਦੀਆਂ ਨਵੀਂਆਂ ਦਰਾਂ ਜਾਰੀ ਕੀਤੀਆਂ ਗਈਆਂ ਹਨ। ਵੱਖ-ਵੱਖ ਕੇਸਾਂ ਵਿੱਚ 3000 ਤੋਂ 7000 ਰੁਪਏ ਪ੍ਰਤੀ ਦਿਨ ICU/ROOM Rent ਨਿਰਧਾਰਤ ਕੀਤਾ ਗਿਆ ਹੈ। ਇਸ ਸਬੰਧੀ ਪੱਤਰ ਨੂੰ https://smspunjab.in ਤੇ ਅੱਪਲੋਡ ਕੀਤਾ ਗਿਆ ਹੈ। smsPunjab.in ਤੇ Login ਕਰਕੇ ਤੁਸੀਂ ਇਹ ਪੱਤਰ ਅਤੇ ਅਜਿਹੇ ਹੋਰ ਹਜ਼ਾਂਰਾਂ ਪੱਤਰਾਂ ਨੂੰ ਡਾਊਨਲੋਡ ਕਰ ਸਕਦੇ ਹੋ।
Punjab Government Official Calendar ( Wall) 2024 and Punjab Government Official Diary 2024 Punjab Government Official Dairy 2024
ਵਣ ਵਿਭਾਗ ਚੰਡੀਗੜ ਵਲੋਂ 13 ਜਨਵਰੀ 2023 ਨੂੰ ਵਾਇਲਡ ਲਾਈਫ ਟਰੈਕਿੰਗ ਕਰਵਾਈ ਜਾ ਰਹੀ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮ, ਪੈਨਸ਼ਨਰ ਨੂੰ ਅਸੀਂ ਆਪਣੇ ਵਲੋਂ ਸੱਦਾ ਦਿੰਦੇ ਹਾਂ ਕਿ ਇਸ ਮੌਕੇ ਤੇ ਇਕੱਠੇ ਹੋਈਏ। ਇਸ ਵਾਇਲਡ ਲਾਈਫ ਟਰੈਕਿੰਗ ਲਈ ਵੈੱਬਸਾਈਟ ਤੇ ਰਜਿਸਟਰ ਕਰਨਾ ਜਰੂਰੀ ਹੈ, ਵੈੱਬਸਾਈਟ ਦਾ ਲਿੰਕ (https://chandigarhforest.gov.in/register-nature-wildlife-trek/) ਹੈ। ਇਸ ਟਰੈਕਿੰਗ ਸਬੰਧੀ ਪੂਰੀ ਜਾਣਕਾਰੀ ਇਸ ਲਿੰਕ ਤੇ ਉਪਲਬਧ ਹੈ। ਸੋ ਜਿਹੜੇ ਕਰਮਚਾਰੀ/ਪੈਨਸ਼ਨਰ ਇੱਕ ਬੈਚ ਵਿੱਚ ਇਹ ਟਰੈਕਿੰਗ ਕਰਨਾ ਚਾਹੁੰਦੇ ਹਨ ਉਹ ਸਾਡਾ ਵੱਖਰਾ ਵੱਟਸਐੱਪ ਗਰੁਪ ਜੁਆਇਨ ਕਰੋ। https://chat.whatsapp.com/DrrtckeP3AVISyUX8lr2m8
ਪੰਜਾਬ ਸਰਕਾਰ ਵਲੋਂ 4% ਡੀ.ਏ. ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਡੀ.ਏ. ਦੀ ਜਾਰੀ ਕੀਤੀ ਗਈ ਇਹ ਕਿਸ਼ਤ ਜੁਲਾਈ 2022 ਵਿੱਚ ਦਿੱਤੀ ਜਾਣ ਵਾਲੀ ਕਿਸ਼ਤ ਹੈ, ਜੋ ਕਿ ਦਸੰਬਰ 2023 ਤੋਂ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਜਾਰੀ ਪੱਤਰ ਅਨੁਸਾਰ 1 ਜੁਲਾਈ 2022 ਤੋਂ ਨਵੰਬਰ 2023 ਤੱਕ 17 ਮਹੀਨਿਆਂ ਦੇ ਬਕਾਏ ਸਬੰਧੀ ਫੈਸਲਾ ਬਾਅਦ ਵਿੱਚ ਲਏ ਜਾਣ ਦਾ ਜ਼ਿਕਰ ਕੀਤਾ ਗਿਆ ਹੈ। Punjab Government issued letter to release 4% DA for…
List of Gazetted Holidays 2024 by Punjab Government. Join Our WhatsApp Channel for Latest updates for employees and Pensioners https://whatsapp.com/channel/0029Va9WnVhCnA7xBdErUx1k List of Holidays for 2024 under Negotiable Instrument act 1881
ਸੁਸ਼ੀਲ ਕੁਮਾਰ ਨੂੰ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ। ਸਟਾਫ਼ ਐਸੋਸੀਏਸ਼ਨ ਦੀਆਂ 15 ਸੀਟਾਂ ਲਈ ਅੱਜ ਵੋਟਾਂ ਪਈਆਂ ਜਿੱਥੇ ਮੁਲਾਜ਼ਮਾਂ ਨੇ ਵੋਟਾਂ ਪਾਈਆਂ। ਵੀਰਵਾਰ ਦੇਰ ਸ਼ਾਮ ਨੂੰ ਸਕੱਤਰੇਤ ਵਿੱਚ ਨਤੀਜਿਆਂ ਦਾ ਐਲਾਨ ਕੀਤਾ ਗਿਆ।
You Can Support us by Voluntary Contribution on Gpay. Go to https://smspunjab.in/support-us/ for more information