ਦੇਖੋ ਸ਼ਾਹੀ ਫਰਮਾਨ ਕਿਹੋ ਜਿਹੇ ਹੁੰਦੇ ਸਨ ? 18 ਅਪ੍ਰੈਲ 1921 ਦਾ ਸ਼ਾਹੀ ਫਰਮਾਨ
ਅਸੀਂ ਆਮ ਤੌਰ ਤੇ ਅੱਜਕੱਲ੍ਹ ਸ਼ਾਹੀ ਫਰਮਾਨ ਬਾਰੇ ਕੇਵਲ ਸੁਣਦੇ ਹਾਂ। ਅਜ਼ਾਦੀ ਤੋਂ ਪਹਿਲਾਂ ਅਜਿਹੇ ਫਰਮਾਨ ਜਾਰੀ ਹੁੰਦੇ ਸਨ। ਸਰਵਿਸ ਮੈਟਰ ਸਲਿਊਸ਼ਨਜ਼, ਪੰਜਾਬ ਰਾਹੀਂ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਸ਼ਾਹੀ ਫੁਰਮਾਨ ਦਿਖਾ ਰਹੇ ਹਾਂ ਜੋ ਕਿ 18 ਅਪ੍ਰੈਲ 1921 ਜਾਰੀ ਹੋਇਆ ਸੀ । ਇਹ ਪੱਤਰ ਪੰਜਾਬ ਸਰਕਾਰ ਦੇ JAGIR, AGRARIAN REFORMS AND CONSOLIDATION ਦੇ ਮੈਨੂਅਲ ਵਿੱਚ ਦਰਜ਼ ਹੈ। ਇਸ ਤਰ੍ਹਾਂ ਦੀ ਬਹੁਤ ਮਹੱਤਵਪੂਰਨ ਜਾਣਕਾਰੀਆਂ ਲਈ ਸਰਵਿਸ ਮੈਟਰ ਸਲਿਊਸ਼ਨਜ਼, ਪੰਜਾਬ ਨਾਲ ਜੁੜੇ ਰਹੋ। ਸਾਡੀ ਵੈੱਬਸਾਈਟ ਨੂੰ ਮੁਕੰਮਲ ਰੂਪ ਵਿੱਚ ਦੇਖਣ…